ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੂੰ ਵੀ ਪਸੰਦ ਹੈ ਦੀਪਕ ਦੀਪਕ ਢਿੱਲੋਂ ਦਾ ਇਹ ਗਾਣਾ
Rupinder Kaler
August 28th 2021 12:58 PM
ਪੰਜਾਬੀ ਗਾਇਕਾ ਦੀਪਕ ਢਿੱਲੋਂ (Deepak Dhillon)ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਵਾਰ ਫਿਰ ਛਾਉਣ ਲੱਗੀ ਹੈ । ਉਹ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੀ ਹੈ । ਹਾਲ ਹੀ ਵਿੱਚ ਉਸ ਦਾ ਜੱਸਾ ਢਿੱਲੋਂ ਦੇ ਨਾਲ ਆਇਆ ਗਾਣਾ ਗਾਣਾ ‘Talja’ ਉਸ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਹ ਗਾਣਾ ਹਰ ਥਾਂ ਤੇ ਵੱਜਦਾ ਸੁਣਾਈ ਦੇ ਜਾਂਦਾ ਹੈ । ਇਹੀ ਨਹੀਂ ਇਸ ਗਾਣੇ ਦੇ ਬਾਲੀਵੁੱਡ ਦੇ ਕਈ ਸਿਤਾਰੇ ਵੀ ਦੀਵਾਨੇ ਹਨ ।