ਕਿਸਾਨ ਅੰਦੋਲਨ ’ਤੇ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਦਿੱਤਾ ਵੱਡਾ ਬਿਆਨ

By  Rupinder Kaler February 6th 2021 06:12 PM

ਕਿਸਾਨ ਅੰਦੋਲਨ ਨੂੰ ਲੈ ਕੇ ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਦੇ ਸਿਤਾਰਿਆਂ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ । ਬਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਤਾਪਸੀ ਪੰਨੂ, ਕੰਗਨਾ ਰਣੌਤ, ਅਕਸ਼ੇ ਕੁਮਾਰ, ਅਜੇ ਦੇਵਗਨ, ਸਵਰਾ ਭਾਸਕਰ ਸਮੇਤ ਕਈ ਸਿਤਾਰੇ ਆਪਣੇ ਵਿਚਾਰ ਰੱਖ ਚੁੱਕੇ ਹਨ । ਇਸ ਮੁੱਦੇ ਤੇ ਹਾਲ ਹੀ ਵਿੱਚ ਸਲਮਾਨ ਖਾਨ ਨੇ ਵੀ ਵੱਡਾ ਬਿਆਨ ਦਿੱਤਾ ਹੈ ।

Salman Khan

ਹੋਰ ਪੜ੍ਹੋ :

ਕਿਸਾਨ ਔਰਤਾਂ ਦਾ ਵੀਡੀਓ ਸਾਂਝਾ ਕਰਦੇ ਹੋਏ ਅਦਾਕਾਰਾ ਰਿਚਾ ਚੱਢਾ ਨੇ ਆਖੀ ਵੱਡੀ ਗੱਲ

ਹਲਦੀ ਵਾਲਾ ਦੁੱਧ ਹੀ ਨਹੀਂ ਹਲਦੀ ਵਾਲਾ ਪਾਣੀ ਵੀ ਹੈ ਬਹੁਤ ਫਾਇਦੇਮੰਦ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

Salman-Khan

ਸਲਮਾਨ ਖ਼ਾਨ ਹਾਲ ਹੀ ’ਚ ਇਕ ਸਮਾਗਮ ’ਚ ਪਹੁੰਚੇ ਜਿੱਥੇ ਉਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਸਵਾਲ ਕੀਤਾ। ਰਿਪੋਰਟਰ ਨੇ ਪੁੱਛਿਆਂ ਕਿ ਕੀ ਤੁਸੀਂ ਕਿਸਾਨ ਅੰਦੋਲਨ ਬਾਰੇ ਕੁਝ ਬੋਲਣਾ ਚਾਹੁੰਦੇ ਹੋ?

Salman Khan

ਜਿਸ ਦੇ ਜਵਾਬ ’ਚ ਭਾਈਜਾਨ ਨੇ ਪਲਟ ਕੇ ਕਿਹਾ, ‘ਬੋਲਾਂਗਾ ਬਿਲਕੁੱਲ ਬੋਲਾਂਗਾ... ਜੋ ਸਹੀ ਹੈ ਉਹੀ ਹੋਣਾ ਚਾਹੀਦੈ, ਜੋ ਸਭ ਤੋਂ ਛੋਰਰੲਚਟ ਹੈ ਉਹ ਕੀਤਾ ਜਾਣਾ ਚਾਹੀਦਾ ਹੈ, ਜੋ ਸਭ ਤੋਂ ਨੇਕ ਉਹ ਕੀਤਾ ਜਾਣਾ ਚਾਹੀਦੈ।’ ਦੱਸਣਯੋਗ ਹੈ ਕਿ ਸਲਮਾਨ ਖ਼ਾਨ ਨੇ ਪਹਿਲੀ ਵਾਰ ਕਿਸਾਨ ਅੰਦੋਲਨ ਨੂੰ ਲੈ ਕੇ ਬਿਆਨ ਦਿੱਤਾ ਹੈ।

 

View this post on Instagram

 

A post shared by Viral Bhayani (@viralbhayani)

Related Post