ਇਸ ਸਾਲ ਇਹਨਾਂ ਸਿਤਾਰਿਆਂ ਦੇ ਘਰ ਆਏ ਨੰਨ੍ਹੇ ਮਹਿਮਾਨ

By  Lajwinder kaur December 26th 2018 05:54 PM

ਸਾਲ ਬੀਤਣ ਨੂੰ ਹੈ ਤਾਂ ਆਓ ਤੁਹਾਨੂੰ ਮਿਲਾਉਂਦੇ ਹਾਂ ਉਨ੍ਹਾਂ ਸਿਤਾਰਿਆਂ ਨਾਲ ਜਿਨ੍ਹਾਂ ਦੇ ਘਰ ਸਾਲ 2018 ‘ਚ ਨੰਨ੍ਹੇ ਮਹਿਮਾਨਾਂ ਨੇ ਦਸਤਕ ਦਿੱਤੀ ਹੈ। ਇਸ ਸਾਲ ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਤੇ ਅੰਗਦ ਬੇਦੀ ਜੋ ਕੇ 18 ਨਵੰਬਰ 2018 ਨੂੰ ਮਾਤਾ-ਪਿਤਾ ਬਣੇ। ਉਹਨਾਂ ਦੇ ਘਰ ਨੰਨ੍ਹੀ ਪਰੀ ਆਈ ਜਿਸ ਦਾ ਨਾਂਅ ਉਹਨਾਂ ਨੇ ਮੇਹਰ ਧੂਪੀਆ ਬੇਦੀ ਰੱਖਿਆ।

Bollywood Celebs Who Experienced Parenthood In 2018 ਇਸ ਸਾਲ ਇਹਨਾਂ ਸਿਤਾਰਿਆਂ ਦੇ ਘਰ ਆਏ ਨੰਨ੍ਹੇ ਮਹਿਮਾਨ

ਹੋਰ ਵੇਖੋ: ਸਿੱਧੂ ਮੂਸੇਵਾਲੇ ਦੇ ਗੀਤਾਂ ‘ਤੇ ਜੰਮ ਕੇ ਪਏ ਭੰਗੜੇ

 

ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਜੋ 5 ਸਤੰਬਰ 2018 ਨੂੰ ਦੂਜੀ ਵਾਰ ਮਾਤਾ-ਪਿਤਾ ਬਣੇ । ਉਹਨਾਂ ਦੇ ਘਰ ਬੇਟੇ ਨੇ ਜਨਮ ਲਿਆ ਜਿਸ ਦਾ ਨਾਮ ਜ਼ੈਨ ਕਪੂਰ ਰੱਖਿਆ ਗਿਆ। ਇਸ ਤੋਂ ਪਹਿਲਾਂ ਉਹਨਾਂ ਦੇ ਘਰ 26 ਅਗਸਤ 2016 ਨੂੰ ਬੇਟੀ ਨੇ ਜਨਮ ਲਿਆ ਜਿਸ ਦਾ ਨਾਮ ਮੀਸ਼ਾ ਕਪੂਰ ਹੈ।

https://www.instagram.com/p/BhzBNkAlkln/

ਇਸ ਤੋਂ ਬਾਅਦ ਗੱਲ ਕਰਦੇ ਹਾਂ ਸਨੀ ਲਿਓਨੀ ਦੀ ਜਿਹਨਾਂ ਨੇ ਪਿਛਲੇ ਸਾਲ ਇੱਕ ਬੱਚੀ ਨੂੰ ਗੋਦ ਲਿਆ ਸੀ,ਜਿਸ ਦਾ ਨਾਮ ਨਿਸ਼ਾ ਰੱਖਿਆ ਗਿਆ। ਇਸ ਸਾਲ ਸਨੀ ਲਿਓਨੀ ਅਤੇ ਉਨ੍ਹਾਂ ਦੇ ਪਤੀ ਡੈਨੀਅਲ ਨੇ ਮਾਰਚ ਮਹੀਨੇ ‘ਚ ਦੱਸਿਆ ਕਿ ਉਹ ਸਰੋਗੇਸੀ ਸਦਕਾ ਬੇਟੇ ਅਤੇ ਧੀ ਦੇ ਮਾਤਾ-ਪਿਤਾ ਬਣ ਗਏ ਹਨ, ਦੱਸ ਦਈਏ ਬੇਟੇ ਦਾ ਨਾਮ ਅਸ਼ਰ ਤੇ ਬੇਟੀ ਦਾ ਨਾਮ ਨੋਹ ਰੱਖਿਆ ਹੈ, ਤੇ ਸੰਨੀ ਨੇ ਸੋਸ਼ਲ ਮੀਡੀਆ ਉੱਤੇ ਤਿੰਨਾ ਬੱਚਿਆਂ ਨਾਲ ਅਪਣੀ ਇੱਕ ਤਸਵੀਰ ਵੀ ਸ਼ੇਅਰ ਵੀ ਕੀਤੀ ਸੀ।

https://www.instagram.com/p/Bf7iOzFB7MF/?utm_source=ig_embed

ਗੱਲ ਕਰਦੇ ਹਾਂ ਭਾਰਤੀ ਟੈਨਿਸ ਸਟਾਰ ਖਿਡਾਰੀ ਸਾਨਿਆ ਮਿਰਜ਼ਾ ਅਤੇ ਪਾਕਿਸਤਾਨ ਦੇ ਕ੍ਰਿਕਟ ਖਿਡਾਰੀ ਸ਼ੋਇਬ ਮਲਿਕ ਦੇ ਘਰ ਇਸ ਸਾਲ 30 ਅਕਤੂਬਰ ਨੂੰ ਬੇਟੇ ਨੇ ਜਨਮ ਲਿਆ ਹੈ। ਸਾਨਿਆ ਤੇ ਸ਼ੋਇਬ ਨੇ ਆਪਣੇ ਬੇਟੇ ਦਾ ਨਾਂ ਇਜ਼ਹਾਨ ਮਿਰਜ਼ਾ ਰੱਖਿਆ ਹੈ।

https://www.instagram.com/p/BriG6BZnhkK/

Related Post