ਬੁੱਝੋ ਤੋਂ ਜਾਨੇ, ਸਮਝੋ ਤੋਂ ਮਾਨੇ - ਰਫਤਾਰ

By  PTC Buzz October 28th 2017 11:30 AM

ਰਫਤਾਰ ਅੱਜ ਕੱਲ ਸੋਸ਼ਲ ਨੈੱਟਵਰਕਿੰਗ ਸਾਈਟਾਂ ਤੇ ਬਹੁਤ ਜ਼ਿਆਦਾ ਐਕਟਿਵ ਹੋ ਗਏ ਨੇ |

ਉਹ ਕੀਤੇ ਵੀ ਜਾਂਦੇ ਨੇ, ਕੁਝ ਵੀ ਕਰਦੇ ਨੇ ਆਪਣੇ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਸਾਂਝਾ ਕਰਨਾ ਨੀ ਭੁਲਦੇ | ਜਿਵੇਂ ਕਿ ਕਲ ਉਨ੍ਹਾਂ ਨੇ ਫਲਾਈਟ ਦੇ ਦੌਰਾਨ ਇਕ ਤਸਵੀਰ ਲਿੱਤੀ ਤੇ ਸਾਂਝਾ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਕਿ

"Kuch jalan ki wajah se mujhpe DATA foonk rahe hain,

Main asmaan me udd raha hu wo asam ki aur THOOK rahe hain."

Bujho To Jaane.

Samjho to Maane.

Raftaar ਨੇ ਕੈਪਸ਼ਨ ਤਾਂ ਆਪਣੇ ਰੈਪ ਵਾਂਗੂ ਹੀ ਪੂਰਾ ਅੱਤ ਤੇ ਠੋਕ ਕੇ ਲਿਖਿਆ ਹੈ |

Related Post