ਰਫ਼ਤਾਰ ਦੇ ਰੈਪ ਦਾ ਇਹ ਅੰਦਾਜ਼ ਬਣਾ ਦਊਗਾ ਤੁਹਾਨੂੰ ਦੀਵਾਨਾ

Written by  PTC Buzz   |  October 24th 2017 01:18 PM  |  Updated: October 26th 2017 11:27 AM

ਰਫ਼ਤਾਰ ਦੇ ਰੈਪ ਦਾ ਇਹ ਅੰਦਾਜ਼ ਬਣਾ ਦਊਗਾ ਤੁਹਾਨੂੰ ਦੀਵਾਨਾ

ਰਫਤਾਰ ਦੇ ਫੈਨਸ ਦਾ ਇੰਤਜ਼ਾਰ ਹੁਣ ਜਾ ਕੇ ਖ਼ਤਮ ਹੋ ਗਿਆ ਹੈ | ਬਹੁਤ ਚਿਰਾਂ ਤੋਂ ਰਫਤਾਰ ਆਪਣਾ ਇਕ ਗੀਤ ਬਹੁਤ ਹੀ ਜੋਰਾਂ ਸ਼ੋਰਾਂ ਨਾਲ ਪ੍ਰੋਮੋਟ ਕਰ ਰਹੇ ਸੀ |

ਇੰਸਟਾਗ੍ਰਾਮ, ਫੇਸਬੁੱਕ, ਸਨੈਪਚੈਟ ਜਿਥੇ ਵੀ ਵੇਖ ਲਓ ਰਫਤਾਰ ਨੇ ਸਿਰਫ਼ ਤੇ ਸਿਰਫ਼ ਇਸੇ ਗੀਤ ਦੇ ਪੋਸਟਸ ਸਾਂਝੇ ਕੀਤੇ ਹੋਏ ਸਨ ਤੇ ਥੋੜ੍ਹੇ ਦਿਨ ਪਹਿਲਾਂ ਹੀ ਇਸ ਗੀਤ ਦੀ ਪਹਿਲੀ ਝੱਲਕ ਜਾਰੀ ਕੀਤੀ ਸੀ, ਤੇ ਉਸ ਗੀਤ ਦਾ ਨਾਮ ਹੈ “I'M Ready” ਇਸ ਗੀਤ ਦੇ ਵਿਚ Raftaar ਦਾ ਰੈਪ ਤਾਂ ਫੈਂਟਾਸਟਿਕ ਹੈ ਹੀ ਪਰ ਉਨ੍ਹਾਂ ਦੇ ਨਾਲ ਇਕ ਨਵਯੁਵਕ ਰੈਪਰ ਕ੍ਰਿਸ਼ਨਾ ਨੇ ਵੀ ਬਹੁਤ ਕਮਾਲ ਦਾ ਰੈਪ ਕਿੱਤਾ ਹੈ | ਇਸ ਗੀਤ ਨੂੰ ਰਫਤਾਰ ਤੇ KRSNA ਨੇ ਮਿਲ ਕੇ ਲਿਖਿਆ ਹੈ | ਇਸਲਈ ਜੇ ਤੁਸੀਂ ਵੀ ਰੈਪ ਦੇ ਦੀਵਾਨੇ ਹੋ ਤੇ ਇਸ ਗੀਤ ਨੂੰ ਜਰੂਰ ਸੁਣੋ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network