ਇਹ ਅਦਾਕਾਰਾ ਦੇਵੇਗੀ ਹੁਣ ਨੀ ਮੁੜਦੇ ਯਾਰ ਫ਼ਿਲਮ 'ਚ ਸ਼ੈਰੀ ਮਾਨ ਦਾ ਸਾਥ
Gourav Kochhar
January 11th 2018 12:30 PM --
Updated:
January 11th 2018 12:35 PM
ਉਹ ਲਾ ਕੇ ਤਿੰਨ ਪੈਗ ਬਲੀਏ, ਪੈਂਦੇ ਭੰਗੜੇ ਗੱਡੀ ਦੀ ਡਿੱਕੀ ਖੋਲਕੇ | ਹਰ ਇਕ ਨੂੰ ਆਪਣੇ ਗੀਤਾਂ ਤੇ ਭੰਗੜੇ ਪਵਾਉਣ ਵਾਲੇ ਸ਼ੈਰੀ ਮਾਨ ਹੁਣ ਲੈ ਕੇ ਆ ਰਹੇ ਨੇ ਆਪਣੀ ਫ਼ਿਲਮ, ਜਿਸਦਾ ਨਾਮ ਹੈ "ਹੁਣ ਨੀ ਮੁੜਦੇ ਯਾਰ Hun Ni Murde Yaar" |