ਸੇਲਿਬ੍ਰਿਟੀ ਕ੍ਰਿਕੇਟ ਮੈਚ ‘ਚ ਨਜ਼ਰ ਆਏ ਪੰਜਾਬੀ ਇੰਡਸਟਰੀ ਦੇ ਇਹ ਸਿਤਾਰੇ

By  Lajwinder kaur March 1st 2019 04:52 PM

ਕ੍ਰਿਕਟ ਇੱਕ ਅਜਿਹੀ ਖੇਡ ਹੈ ਜੋ ਕਿ ਹਿੰਦੁਸਤਾਨੀਆਂ ਦੀ ਹਰਮਨ ਪਿਆਰੀ ਖੇਡ ਹੈ। ਕ੍ਰਿਕਟ ਦਾ ਨਸ਼ਾ ਇੰਟਰਟੈਨਮੈਂਟ ਸਟਾਰ ਕਲਾਕਾਰਾਂ ਉੱਤੇ ਵੀ ਸਿਰ ਚੜ੍ਹ ਕੇ ਬੋਲਦਾ ਹੈ। ਜਿਸ ਦੇ ਚੱਲਦੇ ਕਈ ਸਾਲਾਂ ਤੋਂ ਸੇਲਿਬ੍ਰਿਟੀ ਕ੍ਰਿਕੇਟ ਮੈਚ ਕਰਵਾਇਆ ਜਾਂਦਾ ਹੈ। ਇਸ ਵਾਰ ਇਸ ਮੈਚ ਦਾ ਆਗਾਜ਼ ਬੁੱਧਵਾਰ ਨੂੰ ਖੂਬਸੂਰਤ ਸ਼ਹਿਰ ਚੰਡੀਗੜ੍ਹ ‘ਚ ਕੀਤਾ ਗਿਆ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਨੇ। ਇਹਨਾਂ ਵੀਡੀਓਜ਼ ਤੇ ਤਸਵੀਰਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।Bhojpuri Dabanggs, Punjab De Sher, Mumbai Heroes, Bengal Tigers, Telugu Warriors and Karnataka Bulldozers

ਹੋਰ ਵੇਖੋ:ਕਰਨ ਔਜਲਾ ਦਾ ਨਵਾਂ ਗੀਤ ਪੇਸ਼ ਕਰ ਰਿਹਾ ਹੈ ਸੱਚੇ ਪਿਆਰ ਦੀ ਅਹਿਮੀਅਤ, ਦੇਖੋ ਵੀਡੀਓ

Bhojpuri Dabanggs, Punjab De Sher, Mumbai Heroes, Bengal Tigers, Telugu Warriors and Karnataka Bulldozers

ਇਸ ਸੇਲਿਬ੍ਰਿਟੀ ਕ੍ਰਿਕੇਟ ਲੀਗ ‘ਚ ਬਾਲੀਵੁੱਡ ਤੇ ਪਾਲੀਵੁੱਡ ਦੇ ਨਾਲ ਨਾਲ ਭੋਜਪੁਰੀ ਕਲਾਕਾਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਹੈ। ਹਾਲ ਹੀ ‘ਚ ਦੋ ਮੈਚ ਹੋ ਚੁੱਕੇ ਨੇ ਜਿਸ ‘ਚ ਮੁੰਬਈ ਹੀਰੋਜ਼ ਟੀਮ ਨੇ ਜਿੱਤ ਹਾਸਿਲ ਕਰ ਲਈ ਹੈ। ਪਰ ਮੀਂਹ ਦੇ ਕਾਰਨ ਪੰਜਾਬ ਦੇ ਸ਼ੇਰ ਤੇ ਭੋਜਪੁਰੀ ਦਬੰਗ ਟੀਮਾਂ ਦਾ ਮੈਚ ਰੱਦ ਕਰ ਦਿੱਤਾ ਗਿਆ ਤੇ ਨਾਲ ਹੀ ਦੋਵਾਂ ਟੀਮਾਂ ਨੂੰ ਇੱਕ ਇੱਕ ਪੁਆਇੰਟ ਦਿੱਤਾ ਗਿਆ ਹੈ। ‘ਪੰਜਾਬ ਦੇ ਸ਼ੇਰ’ ਟੀਮ ਦੇ ਕੈਪਟਨ ਨੇ ਬਾਲੀਵੁੱਡ ਦੇ ਸ਼ੇਰ ਪੁੱਤਰ ਸੋਨੂੰ ਸੂਦ । ਇਸ ਟੀਮ ‘ਚ ਐਮੀ ਵਿਰਕ, ਬੱਬਲ ਰਾਏ, ਨਵਰਾਜ ਹੰਸ, ਬਲਰਾਜ, ਗੈਵੀ ਚਾਹਲ ਤੇ ਕਈ ਹੋਰ ਕਲਾਕਾਰ ਵੀ ਸ਼ਾਮਿਲ ਹਨ। ਇਸ ਸੇਲਿਬ੍ਰਿਟੀ ਕ੍ਰਿਕਟ ਮੈਚ ਦੀਆਂ ਛੇ ਟੀਮਾਂ ਨੇ ਜਿਹਨਾਂ ਦੇ ਨਾਮ ਪੰਜਾਬ ਦੇ ਸ਼ੇਰ, ਭੋਜਪੁਰੀ ਦਬੰਗ, ਮੁੰਬਈ ਹੀਰੋਜ਼, ਬੰਗਾਲ ਟਾਇਗਰਸ, ਤੇਲਗੂ ਵਾਰੀਅਰਜ਼, ਕਰਨਾਟਕ ਬੁੱਲਡੋਜ਼ਰਸ ਹਨ।

 

View this post on Instagram

 

Yehhhhh talented ideal ??????✨✨✨✨??????? #punjabdesher @babbalrai9 ????????????????????@jassie.gill #lovejassie #jassiegilledits #jassiegilllover #❤ #jassians #jassiegill #bapuzamidarbyjassie #guitarsikhda #diltoonblacck #niklecurrant #gabbroo #joditerimeri #attkarti #jassiegillfc #bestactor #punjabisinger #punjabiactor #punjabimusic #love #activeuser2k18 #confirmationfanaccount #jassiegill #alwaysjassian #loveyoubeyondandinfinity #jassiefanlove #jassiefangirl #fangirl #ideal #superstar #ccl

A post shared by Jassie Gill (@_jassie_holic_) on Feb 28, 2019 at 11:15pm PST

Bhojpuri Dabanggs, Punjab De Sher, Mumbai Heroes, Bengal Tigers, Telugu Warriors and Karnataka Bulldozers

 

Bhojpuri Dabanggs, Punjab De Sher, Mumbai Heroes, Bengal Tigers, Telugu Warriors and Karnataka Bulldozers

 

Related Post