ਫ਼ਿਲਮ ‘ਕਾਲੀ’ ਦੇ ਪੋਸਟਰ ਨੂੰ ਲੈ ਕੇ ਮਚਿਆ ਹੰਗਾਮਾ, ਪੋਸਟਰ ‘ਚ ਕਾਲੀ ਦੇਵੀ ਨੂੰ ਸਿਗਰੇਟ ਪੀਂਦੇ ਦਿਖਾਉਣ ‘ਤੇ ਡਾਇਰੈਕਟਰ ਖਿਲਾਫ ਸ਼ਿਕਾਇਤ ਦਰਜ
Shaminder
July 4th 2022 03:34 PM --
Updated:
July 4th 2022 03:38 PM
ਭਾਰਤੀ ਫ਼ਿਲਮ ਨਿਰਮਾਤਾ ਲੀਨਾ ਮਨੀਮੇਕਲਾਈ (Leena Manimekalai) ਵੱਲੋਂ ਬਣਾਈ ਜਾ ਰਹੀ ਦਸਤਾਵੇਜ਼ੀ ਫ਼ਿਲਮ ‘ਕਾਲੀ’ (Kaali) ‘ਚ ਕਾਲੀ ਦੇਵੀ ਚਿਤਰਨ ਦੇ ਨਾਲ ਹਿੰਦੂ ਭਾਵਨਾਵਾਂ ਭੜਕਾਉਣ ਦਾ ਇਲਜ਼ਾਮ ਲੱਗਿਆ ਹੈ । ਲੀਨਾ ਨੇ ਹਾਲ ਹੀ ‘ਚ ਆਪਣੀ ਆਉਣ ਵਾਲੀ ਫ਼ਿਲਮ ‘ਕਾਲੀ’ ਦੇ ਪੋਸਟਰ ਨੂੰ ਸਾਂਝਾ ਕੀਤਾ ਹੈ । ਜਿਸ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕ ਗਿਆ ਹੈ ।ਯੂਜ਼ਰਸ ਵੀ ਇਸ ‘ਤੇ ਲਗਾਤਾਰ ਪ੍ਰਤੀਕਰਮ ਦੇ ਰਹੇ ਹਨ ।
In the name of freedom of speech, freedom of religion, freedom of art, how long will Hindu religion and deities be insulted? ARREST @LeenaManimekali