ਨਾਯਾਬ ਖ਼ਾਨ ਅਤੇ ਅਦੀਲ ਸਾਦਿਕ ਦੀ ਆਵਾਜ਼ 'ਚ 'ਕਰੇਜ਼ੀ ਬੁਆਏ' ਗੀਤ ਹੋਇਆ ਰਿਲੀਜ਼

By  Shaminder February 5th 2020 10:31 AM -- Updated: February 5th 2020 10:42 AM

ਨਾਯਾਬ ਖ਼ਾਨ ਅਤੇ ਅਦੀਲ ਸਾਦਿਕ ਦੀ ਆਵਾਜ਼ 'ਚ ਗੀਤ 'ਕਰੇਜ਼ੀ ਬੁਆਏ'  ਰਿਲੀਜ਼ ਹੋ ਚੁੱਕਿਆ ਹੈ ਇਸ ਗੀਤ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ 'ਤੇ ਕੀਤਾ ਗਿਆ ਹੈ ।ਇਸ ਗੀਤ ਨੂੰ  ਪੀਟੀਸੀ ਰਿਕਾਰਡਜ਼ ਵੱਲੋਂ ਜਾਰੀ ਕੀਤਾ ਗਿਆ ਹੈ ।ਇਹ ਇੱਕ ਬੀਟ ਸੌਂਗ ਹੈ, ਜਿਸ ਦੇ ਬੋਲ ਨਾਯਾਬ ਖ਼ਾਨ 'ਤੇ ਖੁਦ ਅਦੀਲ ਸਾਦਿਕ ਨੇ ਹੀ ਲਿਖੇ ਨੇ ।ਜਦੋਂਕਿ ਮਿਊਜ਼ਿਕ ਅਦੀਲ ਸਾਦਿਕ ਨੇ ਹੀ ਦਿੱਤਾ ਹੈ ਅਤੇ ਸੈਮ ਅਲੀ ਇਸ ਗੀਤ ਦੀ ਫੀਚਰਿੰਗ 'ਚ ਨਜ਼ਰ ਆ ਰਹੇ ਹਨ ।

ਹੋਰ ਵੇਖੋ:ਪੀਟੀਸੀ ਪੰਜਾਬੀ ‘ਤੇ ਗੀਤ ‘ਕਰੇਜ਼ੀ ਬੁਆਏ’ ਦਾ ਹੋਵੇਗਾ ਵਰਲਡ ਪ੍ਰੀਮੀਅਰ

ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੁੰ ਰਿਲੀਜ਼ ਕੀਤਾ ਗਿਆ ਹੈ ।ਤੁਸੀਂ ਇਸ ਗੀਤ ਦਾ ਵੀਡੀਓ ਪੀਟੀਸੀ ਪੰਜਾਬੀ ਤੇ ਵੇਖ ਸਕਦੇ ਹੋ ।ਪੀਟੀਸੀ ਰਿਕਾਰਡਜ਼ ਅਤੇ ਪੀਟੀਸੀ ਸਟੂਡੀਓ ਵੱਲੋਂ ਆਏ ਦਿਨ ਨਵੇਂ-ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

crazy boy crazy boy

ਪੀਟੀਸੀ ਪੰਜਾਬੀ ਵੱਲੋਂ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਦੁਨੀਆ ਭਰ 'ਚ ਫੈਲਾਇਆ ਜਾ ਰਿਹਾ ਹੈ ।

Related Post