Daughter's Day: ਅਜੇ ਦੇਵਗਨ ਨੇ ਬੇਟੀ ਨਾਲ ਤਸਵੀਰ ਸਾਂਝੀ ਕਰਦੇ ਹੋਏ ਪਾਈ ਭਾਵੁਕ ਪੋਸਟ

By  Lajwinder kaur September 22nd 2019 01:09 PM

22 ਸਤੰਬਰ ਨੂੰ ਭਾਰਤ ‘ਚ ਬੇਟੀ ਦਿਵਸ(Daughters Day) ਮਨਾਇਆ ਜਾ ਰਿਹਾ ਹੈ। ਇਹ ਦਿਨ ਧੀਆਂ ਲਈ ਖ਼ਾਸ ਇਸ ਲਈ ਹੈ ਕਿਉਂਕਿ ਇਸ ਦਿਨ ਉਨ੍ਹਾਂ ਨੂੰ ਤੋਹਫ਼ੇ ਦਿੱਤੇ ਜਾਂਦੇ ਹਨ। ਨਾਲ ਹੀ ਇਹ ਦਿਨ ਖ਼ਾਸ ਸੰਦੇਸ਼ ਦਿੰਦਾ ਹੈ ਕਿ ਬੇਟੀਆਂ ਘਰ ਦੀਆਂ ਰੌਣਕਾਂ ਹੁੰਦੀਆਂ ਹਨ। ਇਹ ਦਿਨ ਹਰ ਦੇਸ਼ ‘ਚ ਵੱਖ-ਵੱਖ ਦਿਨ ਮਨਾਇਆ ਜਾਂਦਾ ਹੈ। Daughters Day ਨੂੰ ਖ਼ਾਸਕਰਕੇ ਸਤੰਬਰ ਦੇ ਚੌਥੇ ਐਤਵਾਰ ਨੂੰ ਮਨਾਇਆ ਜਾਂਦਾ ਹੈ ਪਰ ਇਸ ਵਾਰ ਇਹ 22 ਸਤੰਬਰ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਉਧਰ World Daughters Day, 28 ਸਤੰਬਰ ਨੂੰ ਮਨਾਇਆ ਜਾਵੇਗਾ।

 

View this post on Instagram

 

Daughters should be celebrated everyday, even more so TODAY. #DaughtersDay

A post shared by Ajay Devgn (@ajaydevgn) on Sep 21, 2019 at 9:31pm PDT

ਹੋਰ ਵੇਖੋ:ਅਫਸਾਨਾ ਖ਼ਾਨ ਨੇ ‘ਵਾਇਸ ਆਫ਼ ਪੰਜਾਬ’ ਸੀਜ਼ਨ 4 ਨਾਲ ਜੁੜੀ ਯਾਦ ਨੂੰ ਕੀਤਾ ਸਾਂਝਾ, ਦੇਖੋ ਵੀਡੀਓ

ਇਸ ਦਿਨ ਨੂੰ ਲੈ ਕੇ ਬਾਲੀਵੁੱਡ ਦੇ ਐਕਸ਼ਨ ਹੀਰੋ ਅਜੇ ਦੇਵਗਨ ਨੇ ਵੀ ਆਪਣੇ ਸ਼ੋਸਲ ਮੀਡੀਆ ਅਕਾਉਂਟ ਉੱਤੇ ਆਪਣੀ ਧੀ ਨਿਆਸਾ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਧੀਆਂ ਨੂੰ ਹਰ ਰੋਜ ਮਨਾਇਆ ਜਾਣਾ ਚਾਹੀਦਾ ਹੈ, ਅੱਜ ਵੀ…

#DaughtersDay’

 

View this post on Instagram

 

2 volumes of the same book.. #happydaughtersday ♥️#diva#anya #bestfriends #sisters #mothersjoy

A post shared by Farah Khan Kunder (@farahkhankunder) on Sep 21, 2019 at 11:35pm PDT

ਇਸ ਤੋਂ ਇਲਾਵਾ ਫ਼ਿਲਮ ਦੀ ਮਸ਼ਹੂਰ ਫ਼ਿਲਮ ਡਾਇਰੈਕਟਰ ਫਰਾਹ ਖ਼ਾਨ ਨੇ ਇਸ ਖ਼ਾਸ ਮੌਕੇ ਉੱਤੇ ਆਪਣੀ ਧੀਆਂ ਦੀ ਤਸਵੀਰ ਸਾਂਝੀ ਕੀਤੀ ਹੈ।

 

Related Post