ਦੀਪ ਜੰਡੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ

By  Aaseen Khan March 27th 2019 03:12 PM

ਦੀਪ ਜੰਡੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ : ਕੈਨੇਡਾ 'ਚ ਰਹਿੰਦੇ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਦੀਪ ਜੰਡੂ ਜਿਹੜੇ ਅੱਜ ਕੱਲ ਪੰਜਾਬ ਆਏ ਹੋਏ ਹਨ। ਦੀਪ ਜੰਡੂ 'ਤੇ ਕਰਨ ਔਜਲਾ ਦੇ ਸ਼ੋਅਜ਼ ਵੀ ਪੰਜਾਬ 'ਚ ਲਗਾਤਾਰ ਚੱਲ ਰਹੇ ਹਨ। ਇਸ ਦੇ ਵਿੱਚ ਦੀਪ ਜੰਡੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦੇ ਘਰ ਮੁਲਾਕਾਤ ਕੀਤੀ ਹੈ ਜਿਸ ਦੀ ਤਸਵੀਰ ਦੀਪ ਜੰਡੂ ਨੇ ਆਪਣੇ ਸ਼ੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।

 

View this post on Instagram

 

Sadia tajoriya nu laun chaabia , Yaar nayio hunde oh snake hundey ... thank you guys for such a great response on SNAKE ... if you havent heard it the link is in the bio !! ???

A post shared by Deep Jandu (@deepjandu) on Mar 25, 2019 at 8:43am PDT

ਦੀਪ ਜੰਡੂ ਨੇ ਤਸਵੀਰ ਦੀ ਕੈਪਸ਼ਨ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਭਾਰਤ ਸਵਾਗਤ ਕਰਨ ਲਈ ਅਤੇ ਉਹਨਾਂ ਦੇ ਨਵੇਂ ਗਾਣੇ ਲਈ ਉਹਨਾਂ ਵੱਲੋਂ ਕਹੇ ਗਏ ਸ਼ਬਦਾਂ ਲਈ ਧੰਨਵਾਦ ਕੀਤਾ ਹੈ। ਦੀਪ ਜੰਡੂ ਦੀ ਮੁੱਖ ਮੰਤਰੀ ਨਾਲ ਇਹ ਤਸਵੀਰ ਕਾਫੀ ਪਸੰਦ ਕੀਤੀ ਜਾ ਰਹੀ ਹੈ।

ਹੋਰ ਵੇਖੋ : ਦੀਪ ਜੰਡੂ ਦੀ ਬੀਟ 'ਤੇ ਦੇਬੀ ਦੀ "ਸ਼ਾਇਰੀ" ਦਾ ਤੜਕਾ , ਦੇਖੋ ਵੀਡੀਓ

View this post on Instagram

 

#March25th2019 after VAAJ me and @karanaujla_official are coming back together!! Hope you guys like it 2 days left !! Please subscirbe to ROYAL MUSIC GANG Youtube Channel....

A post shared by Deep Jandu (@deepjandu) on Mar 23, 2019 at 8:52am PDT

ਦੀਪ ਜੰਡੂ ਕਈ ਪੰਜਾਬੀ ਹਿੱਟ ਗੀਤ ਗਾ ਚੁੱਕੇ ਹਨ ਅਤੇ ਬਹੁਤ ਸਾਰੇ ਗਾਣਿਆਂ ਦਾ ਸੰਗੀਤ ਦੇ ਚੁੱਕੇ ਹਨ। ਹਾਲ ਹੀ 'ਚ ਕਰਨ ਔਜਲਾ ਅਤੇ ਦੀਪ ਜੰਡੂ ਦਾ ਗੀਤ ਸਨੇਕ ਰਿਲੀਜ਼ ਹੋਇਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Related Post