ਦੀਪਕ ਢਿੱਲੋਂ ਨੇ ਆਪਣੀ ਭੈਣ ਦੇ ਜਨਮ ਦਿਨ ਦੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
Shaminder
October 12th 2021 12:52 PM --
Updated:
October 12th 2021 01:06 PM
ਦੀਪਕ ਢਿੱਲੋਂ (Deepak Dhillon ) ਦੀ ਭੈਣ ਦਾ ਅੱਜ ਜਨਮ ਦਿਨ ਹੈ । ਉਸ ਨੇ ਆਪਣੀ ਭੈਣ ਦੇ ਜਨਮ ਦਿਨ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਦੀਪਕ ਢਿੱਲੋਂ ਆਪਣੀ ਭੈਣ ਜੁਗਨੀ ਢਿੱਲੋਂ ਦਾ ਜਨਮ ਦਿਨ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਦੀਪਕ ਢਿੱਲੋਂ ਨੇ ਲਿਖਿਆ ਕਿ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮੇਰੀ ਪਿਆਰੀ ਭੈਣ ਜੁਗਨੀ ਢਿੱਲੋਂ, ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ, ਤਰੱਕੀ ਦੇਣ’।