ਦੇਸੀ ਕੁੜੀਆਂ ਦਾ ਨਵਾਂ ਗੀਤ ‘ਕਾਲਾ ਸ਼ਾਹ ਕਾਲਾ’ ਹੋਇਆ ਰਿਲੀਜ਼

By  Shaminder December 8th 2020 05:29 PM

ਦੇਸੀ ਕੁੜੀਆਂ ਦੇ ਨਾਮ ਨਾਲ ਮਸ਼ਹੂਰ ਸਵੀਟੀ, ਕੌਰ ਮਨੀ ਅਤੇ ਆਸ਼ਾ ਚੌਧਰੀ ਦਾ ਗੀਤ ਕਾਲਾ ਸ਼ਾਹ ਕਾਲਾ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਯੂ ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਰਿਕਾਰਡਜ਼ ਅਤੇ ਪੀਟੀਸੀ ਚੱਕ ਦੇ ‘ਤੇ ਸੁਣ ਸਕਦੇ ਹੋ ।

desi kudiyan

ਹੋਰ ਪੜ੍ਹੋ : ਪੀਟੀਸੀ ਰਿਕਾਰਡਜ਼ ‘ਤੇ ਰਿਲੀਜ਼ ਹੋਵੇਗਾ ਰਾਏ ਜੁਝਾਰ ਦਾ ਗੀਤ ‘ਸਮਾਇਲ’, ਟੀਜ਼ਰ ਨੂੰ ਮਿਲ ਰਿਹਾ ਸਰੋਤਿਆਂ ਦਾ ਭਰਵਾਂ ਹੁੰਗਾਰਾ

ਮਿਊਜ਼ਿਕ ਤੇਜ਼ਵੰਤ ਕਿੱਟੂ ਨੇ ਦਿੱਤਾ ਹੈ ਤੇ ਵੀਡੀਓ ਟੀਮ ਟੀ.ਕੇ.ਐੱਮ.ਏ ਵੱਲੋਂ ਤਿਆਰ ਕੀਤਾ ਗਿਆ ਹੈ ।

desi kudiyan

ਇਸ ਗੀਤ ਨੂੰ ਤੁਸੀਂ ਪੀਟੀਸੀ ਰਿਕਾਰਡਜ਼ ਤੇ ਪੀਟੀਸੀ ਪੰਜਾਬੀ ‘ਤੇ ਸੁਣ ਸਕਦੇ ਹੋ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਰਿਕਾਰਡਜ਼ ਵੱਲੋਂ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

desi kudiyan

ਪੀਟੀਸੀ ਸਟੂਡੀਓ ‘ਤੇ ਵੀ ਨਿੱਤ ਨਵੇਂ ਗੀਤ ਸਰੋਤਿਆਂ ਲਈ ਜਾਰੀ ਕੀਤੇ ਜਾਂਦੇ ਹਨ । ਜਿਸ ‘ਚ ਉੱਭਰਦੇ ਹੋਏ ਗਾਇਕ ਆਪਣੀ ਕਲਾ ਦਾ ਮੁਜ਼ਾਹਰਾ ਕਰਦੇ ਹਨ । ਪੀਟੀਸੀ ਪੰਜਾਬੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਦੇਸ਼ ਅਤੇ ਦੁਨੀਆ ‘ਚ ਪਹੁੰਚਾ ਰਿਹਾ ਹੈ ।

Related Post