ਪੰਜਾਬੀ ਫ਼ਿਲਮ ‘ਅਮਾਨਤ’ ਦੀ ਰਿਲੀਜ਼ ਡੇਟ ਆਈ ਸਾਹਮਣੇ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

By  Lajwinder kaur November 8th 2019 10:44 AM

ਪੰਜਾਬੀ ਅਦਾਕਾਰ ਧੀਰਜ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਆਉਣ ਵਾਲੀ ਫ਼ਿਲਮ ‘ਅਮਾਨਤ’ ਦੀ ਫ੍ਰਸਟ ਲੁੱਕ ਸਾਂਝੀ ਕਰਦੇ ਹੋਏ ਲਿਖਿਆ ਹੈ-“ ‘ਵਾਹਿਗੁਰੂ ਸਭ ਦੇ ਸੁਫ਼ਨੇ ਪੂਰੇ ਕਰਨ’ ਲਓ ਦੋਸਤੋ ਤੁਹਾਡੀ ‘ਅਮਾਨਤ’ ਹੁਣ ਤੁਹਾਡੇ ਹਵਾਲੇ... ਆਫੀਸ਼ੀਅਲ ਪੋਸਟਰ ਮੇਰੀ ਪਹਿਲੀ ਫ਼ਿਲਮ ਬਤੌਰ ਮੈਨ ਲੀਡ...ਵਰਲਡ ਵਾਈਡ ਰਿਲੀਜ਼ 13 ਦਸੰਬਰ...’

 

View this post on Instagram

 

“Waheguru sab de sufne poore kare” Lao dosto tuhadi “Amaanat” Hun tuhade hawale.. Official poster Meri pehli film as a Main lead ... 13 Dec release worldwide.. Support karyeo .. plzz share karyeo vadh ton vadh .. thanks to NK CINE Prodution , My family , my Frds , my supporters.. main jo v Han tuhade kar k .. and thanks to @gurjardharmbir @kiranyadavofficial mere te yakin karn layi ..... saari team da thanks .. @nehapawar02 @rahuljungral @attri_sanjeev02 @honey.mattu Pawan Singh @magic_mansi @mahabirbhullar1 @officialrupinder_rupi , Directer Royal Singh , DOP Varindra K .. #dheerajkkumar#amaanat#pollywood#punjabicinema#dreamproject#bollywood

A post shared by Dheeraj Kumar (@dheerajkkumar) on Nov 7, 2019 at 3:45am PST

ਹੋਰ ਵੇਖੋ:ਹਰਜਿੰਦਰ ਮਨੀ ਆਪਣੇ ਨਵੇਂ ਗੀਤ ‘ਲੰਡਨ ਡਿਪੋਰਟ’ ਨਾਲ ਹੋਏ ਦਰਸ਼ਕਾਂ ਦੇ ਰੁ-ਬ-ਰੂ, ਦੇਖੋ ਵੀਡੀਓ

ਇਸ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਧੀਰਜ ਕੁਮਾਰ ਤੇ ਨੇਹਾ ਪਵਾਰ ਨਜ਼ਰ ਆਉਣਗੇ। ਇਸ ਤੋਂ ਇਲਾਵਾ ਰਾਹੁਲ ਜੁੰਗਰਾਲ, ਹਨੀ ਮੱਟੂ, ਸੰਜੀਵ ਅੱਤਰੀ, ਰੋਆਇਲ ਸਿੰਘ, ਪਵਨ ਸਿੰਘ ਵਰਗੇ ਕਈ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

ਇਸ ਫ਼ਿਲਮ ਨੂੰ ਡਾਇਰੈਕਟਰ ਰੋਆਇਲ ਸਿੰਘ (Royal Singh) ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਫ਼ਿਲਮ ਨੂੰ  NK CINE ਦੀ ਪ੍ਰੋਡਕਸ਼ਨ ‘ਚ ਬਣਾਇਆ ਗਿਆ ਹੈ। ਇਹ ਫ਼ਿਲਮ ਇਸੇ ਸਾਲ 13 ਦਸੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।

Related Post