ਕੀ ਨੁਸਰਤ ਜਹਾਂ ਨੇ ਅਦਾਕਾਰ ਯਸ਼ ਦਾਸਗੁਪਤਾ ਨਾਲ ਕਰਵਾ ਲਿਆ ਵਿਆਹ

By  Rupinder Kaler October 16th 2021 04:57 PM

ਟੀਐੱਮਸੀ ਸੰਸਦ ਮੈਂਬਰ ਅਤੇ ਬੰਗਾਲੀ ਫਿਲਮ ਐਕਟਰੈੱਸ ਨੁਸਰਤ ਜਹਾਂ ( Nusrat Jahan ) ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ । ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਜਿਨ੍ਹਾਂ ਨੂੰ ਦੇਖ ਕੇ ਉਹਨਾਂ ਦੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਉਸ ਨੇ ਐਕਟਰ ਯਸ਼ ਦਾਸਗੁਪਤਾ ਨਾਲ ਗੁੱਪਚੁੱਪ ਤਰੀਕੇ ਨਾਲ ਵਿਆਹ ਕਰ ਲਿਆ ਹੈ।

Nusrat jahan -min

ਹੋਰ ਪੜ੍ਹੋ :

ਨਿਮਰਤ ਖਹਿਰਾ ਵਿਦੇਸ਼ ‘ਚ ਮਸਤੀ ਕਰਦੀ ਹੋਈ ਨਜ਼ਰ, ਵੀਡੀਓ ਕੀਤਾ ਸਾਂਝਾ

nusrat jahan nusrat jahan

ਨੁਸਰਤ ( Nusrat Jahan ) ਨੇ ਇਕ ਵਾਰ ਫਿਰ ਕੁਝ ਅਜਿਹਾ ਕੀਤਾ, ਜਿਸ ਨਾਲ ਫੈਨਜ਼ ਨੂੰ ਇਹ ਕੰਫਰਮ ਹੋ ਗਿਆ ਕਿ ਐਕਟਰੈੱਸ ਸ਼ਾਦੀਸ਼ੁਦਾ ਹੈ। ਦਰਅਸਲ, ਨੁਸਰਤ ਜਹਾਂ ਨੇ ਸ਼ੁੱਕਰਵਾਰ ਨੂੰ ਦੁਸਹਿਰੇ ਮੌਕੇ ਇਕ ਤਸਵੀਰ ਸਾਂਝੀ ਕੀਤੀ, ਜਿਸ ’ਚ ਉਸ ਨੂੰ ਵਿਵਾਹਿਤ ਬੰਗਾਲੀ ਔਰਤਾਂ ਦੁਆਰਾ ਪਾਏ ਜਾਣ ਵਾਲੀ ਸ਼ਾਖ਼ਾ ਪੋਲਾ ਪਾਈ ਵਿੱਚ ਦੇਖਿਆ ਗਿਆ ।

 

View this post on Instagram

 

A post shared by Nusrat (@nusratchirps)

ਨੁਸਰਤ ਜਹਾਂ ( Nusrat Jahan )  ਇਸ ਮੌਕੇ ਆਪਣੇ ਪ੍ਰਸ਼ੰਸਕਾਂ ਨੂੰ ਇੰਸਟਾਗ੍ਰਾਮ ’ਤੇ ਪੋਸਟ ਰਾਹੀਂ ਵਿਸ਼ ਕਰ ਰਹੀ ਸੀ। ਇਸ ਦੌਰਾਨ ਉਹ ਇਕ ਸਫੈਦ ਅਤੇ ਲਾਲ ਸਾੜੀ ’ਚ ਦਿਖਾਈ ਦੇ ਰਹੇ ਹਨ, ਜਿਸਦੇ ਮੱਥੇ ’ਤੇ ਲਾਲ ਬਿੰਦੀ ਅਤੇ ਬਾਂਹ’ਚ ਲਾਲ ਤੇ ਸਫੈਦ ਚੂੜੀਆਂ ਹਨ।

 

View this post on Instagram

 

A post shared by Nusrat (@nusratchirps)

Related Post