ਸੂਰਮਾ ਦੀ ਸਫ਼ਲਤਾ ਤੋਂ ਪਹਿਲਾ ਦਿਲਜੀਤ ਸੀ ਬੇਹੱਦ ਚਿੰਤਤ

By  Rajan Sharma July 20th 2018 11:26 AM

ਸੱਭ ਦੇ ਬੇਹੱਦ ਹਰਮਨਪਿਆਰੇ ਅਤੇ ਬੜੇ ਹੀ ਟੈਲੇਂਟਿਡ ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ diljit dosanjh ਦੀ ਹਾਲ ਹੀ ਵਿੱਚ ਆਈ ਨਵੀਂ ਫ਼ਿਲਮ ਸੂਰਮਾ bollywood film ਬੇਹੱਦ ਰੋਮਾਂਚਕ ਹੈ ਅਤੇ ਸੱਭ ਦੁਆਰਾ ਬਹੁਤ ਪਸੰਦ ਕੀਤੀ ਜਾ ਰਹੀ ਹੈ| ਫ਼ਿਲਮ ਦੀ ਪ੍ਰੋਮੋਸ਼ਨ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਾਫ਼ੀ ਜੋਰਾ ਸ਼ੋਰਾ ਤੇ ਕੀਤੀ ਗਈ ਸੀ| ਫ਼ਿਲਮ ਬਾਕਸਆਫ਼ਿਸ ਤੇ ਪੂਰਿਆ ਧਮਾਲਾਂ ਪਾ ਰਹੀ ਹੈ| ਫੈਨਸ ਦੁਆਰਾ ਫ਼ਿਲਮ ਦੀ ਡਾਇਰੈਕਸ਼ਨ, ਦਿਲਜੀਤ ਅਤੇ ਤਾਪਸੀ ਪੰਨੂ ਦੀ ਐਕਟਿੰਗ ਨੂੰ ਕਾਫ਼ੀ ਚੰਗੀ ਰੇਟਿੰਗ ਦਿੱਤੀ ਗਈ ਹੈ| ਹਾਲ ਹੀ ਵਿੱਚ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਤੇ ਇਕ ਬੜੀ ਹੀ ਰੋਮਾਂਚਕ ਵੀਡੀਓ ਸਾਂਝਾ ਕੀਤੀ ਹੈ ਜਿਸ ਵਿੱਚ ਉਹ ਆਪਣੇ ਇਕ ਦੋਸਤ ਨਾਲ ਫ਼ਿਲਮ ਸੂਰਮਾ ਨੂੰ ਵੱਧ ਤੋਂ ਵੱਧ ਪਿਆਰ ਦੇਣ ਲਈ ਕਹਿ ਰਹੇ ਹਨ ਅਤੇ ਦੱਸ ਰਹੇ ਹਨ ਕਿ ਅਗਰ ਤਾਂ ਸੋਮਵਾਰ ਨੂੰ ਫ਼ਿਲਮ ਟਿੱਕ ਗੀ ਤਾਂ ਟਿੱਕ ਗੀ ਜੋ ਕਿ ਬਹੁਤ ਹੀ ਸਹੀ ਲੱਗ ਰਿਹਾ ਹੈ|

https://www.instagram.com/p/BlTLsZbgl6Z/?taken-by=diljitdosanjh

ਫ਼ਿਲਮ ਦੀ ਗੱਲ ਕਰੀਏ ਤਾਂ ਦਿਲਜੀਤ  ਦੀ ਐਕਟਿੰਗ ਦਾ ਤਾਂ ਹਰ ਕੋਈ ਫੈਨ ਹੈ ਉਹਨਾਂ ਦੀ ਅਦਾਕਾਰੀ ਨੂੰ ਲੋਕਾਂ ਦੁਆਰਾ ਬਹੁਤ ਪਿਆਰ ਦਿੱਤਾ ਹੈ| ਗੱਲ ਅਗਰ ਤਾਪਸੀ ਪਨੂੰ ਦੀ ਅਦਾਕਾਰੀ ਦੀ ਕਰੀਏ ਦਾ ਲੋਕਾਂ ਦੁਆਰਾ ਉਸਨੂੰ ਵੀ ਬਹੁਤ ਸਹਿਰਾਇਆ ਗਿਆ ਹੈ| ਦਿਲਜੀਤ diljit dosanjh ਦੁਆਰਾ ਫ਼ਿਲਮ ਦੀ ਰੇਟਿੰਗ ਨੂੰ ਲੈਕੇ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤੀ ਹੈ ਜਿਸ ਵਿੱਚ ਫ਼ਿਲਮ ਨੂੰ ਵੱਧ ਤੋਂ ਵੱਧ 4 ਸਟਾਰ ਦੀ ਰੇਟਿੰਗ ਦਿੱਤੀ ਗਈ ਹੈ| ਇਹਨਾਂ ਰੀਵਿਊ ਰਾਹੀਂ ਅਸੀ ਦੇਖ ਸਕਦੇ ਹੈ ਫ਼ਿਲਮ bollywood film ਨੂੰ ਸੱਭ ਦੁਆਰਾ ਪਸੰਦ ਕੀਤਾ ਜਾ ਰਿਹਾ ਹੈ|

ਦੱਸ ਦੇਈਏ ਕਿ ਬਿੱਗ ਬੀ ਨੇ ਵੀ ਬੀਤੇ ਮੰਗਲਵਾਰ ਰਾਤ ਫਿਲਮ ਨਿਰਦੇਸ਼ਕ ਸ਼ਾਦ ਅਲੀ ਤੇ ਅਦਾਕਾਰਾ ਤਾਪਸੀ ਪਨੂੰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਦੂਜੇ ਪਾਸੇ ਤਾਪਸੀ ਨੂੰ ਉਨ੍ਹਾਂ ਨੇ ਆਪਣਾ ‘ਸਹਿਯੋਗੀ’ ਦੱਸਿਆ। ਉਨ੍ਹਾਂ ਨੇ ਲਿਖਿਆ, ” ਫਿਲਮ ਸੂਰਮਾ bollywood film ਲਈ ਨਿਰਦੇਸ਼ਕ ਤੇ ਦੋਸਤ ਸ਼ਾਦ ਮੇਰੀ ਸਹਿਯੋਗੀ ਤਾਪਸੀ, ਉਤਕ੍ਰਿਸ਼ਟ ਪ੍ਰਤਿਭਾ ਤੇ ਪ੍ਰਸ਼ੰਸਕਾਯੋਗ ਦਿਲਜੀਤ diljit dosanjh ਨੂੰ ਸ਼ੁੱਭਕਾਮਨਾਵਾਂ।”

ਸ਼ਾਦ ਅਲੀ ਦੁਆਰਾ ਨਿਰਦੇਸ਼ਿਤ ਸੂਰਮਾ bollywood film ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦੇ ਜੀਵਨ ‘ਤੇ ਆਧਾਰਿਤ ਹੈ। ਇਸ ‘ਚ ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੇ ਪੁੱਤਰ ਅੰਗਦ ਬੇਦੀ ਵੀ ਮੁੱਖ ਭੂਮਿਕਾ ‘ਚ ਹੈ, ਜੋ ਬਿਕਰਮਜੀਤ ਦਾ ਕਿਰਦਾਰ ਨਿਭਾ ਰਿਹਾ ਹੈ। ਦੱਸ ਦੇਈਏ ਕਿ ‘ਸੋਨੀ ਪਿਕਚਰਸ ਨੈੱਟਵਰਕ ਇੰਡੀਆ’ ਅਤੇ ਦਿ ਸੀ ਐੱਮ ਫਿਲਮਸ ਦੁਆਰਾ ਇਸਦਾ ਨਿਰਦੇਸ਼ਨ ਕੀਤਾ ਗਿਆ ਹੈ|

Related Post