ਆ ਕੀ ਕਰ ਬੈਠੀ ਬਾਲੀਵੁੱਡ ਦੀ ਬੋਲਡ ਬਾਲਾ ਦਿਸ਼ਾ ਪਟਾਨੀ, ਕਮੈਂਟਾ ਦੇ ਆਏ ਹੜ੍ਹ
Rupinder Kaler
January 25th 2019 01:03 PM --
Updated:
January 25th 2019 01:29 PM
ਬਾਲੀਵੁੱਡ ਦੇ ਬਹੁਤ ਸਾਰੇ ਅਦਾਕਾਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ। ਇਹਨਾਂ ਵਿੱਚੋਂ ਐਕਟਰੈੱਸ ਦਿਸ਼ਾ ਪਟਾਨੀ ਵੀ ਇੱਕ ਹੈ । ਦਿਸ਼ਾ ਪਟਾਨੀ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਤੇ ਵੀਡਿਓ ਸ਼ੇਅਰ ਕਰਦੀ ਰਹਿੰਦੀ ਹੈ , ਪਰ ਆਪਣੀਆਂ ਬੋਲਡ ਤਸਵੀਰਾਂ ਕਰਕੇ ਦਿਸ਼ਾ ਅਕਸਰ ਟਰੋਲ ਹੁੰਦੀ ਹੈ । ਦਿਸ਼ਾ ਪਟਾਨੀ ਇੱਕ ਵਾਰ ਫਿਰ ਟ੍ਰੋਲ ਹੋਈ ਹੈ ਇਸ ਵਾਰ ਉਹ ਆਪਣੀ ਤਸਵੀਰ ਕਰਕੇ ਨਹੀਂ ਸਗੋਂ ਤਸਵੀਰ ਨੂੰ ਦਿੱਤੇ ਕੈਪਸ਼ਨ ਕਰਕੇ ਟਰੋਲ ਹੋ ਰਹੀ ਹੈ ।