ਕੀ ਮਰਹੂਮ ਗਾਇਕ ਰਾਜ ਬਰਾੜ ਦੀ ਬੇਟੀ ਸਵੀਤਾਜ ਬਰਾੜ ਦਾ ਇਹ ਰਾਜ਼ ਤੁਸੀਂ ਜਾਣਦੇ ਹੋ …!
Rupinder Kaler
August 27th 2021 11:57 AM --
Updated:
August 27th 2021 11:59 AM
ਮਰਹੂਮ ਗਾਇਕ ਰਾਜ ਬਰਾੜ ਦੀ ਬੇਟੀ ਸਵੀਤਾਜ ਬਰਾੜ (Sweetaj Brar) ਏਨੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹੈ । ਉਹ ਬਹੁਤ ਜਲਦੀ ਸਿੱਧੁ ਮੂਸੇਵਾਲਾ ਦੀ ਫ਼ਿਲਮ ਵਿੱਚ ਨਜ਼ਰ ਆਉਣ ਵਾਲੀ ਹੈ । ਆਪਣੇ ਵੱਖ ਵੱਖ ਪ੍ਰੋਜੈਕਟਾਂ ਦੇ ਨਾਲ ਸਵੀਤਾਜ ਪੰਜਾਬੀ ਇੰਡਸਟਰੀ ਵਿੱਚ ਵੱਖਰੀ ਪਹਿਚਾਣ ਬਣਾ ਰਹੀ ਹੈ ।ਪਰ ਬਦਕਿਸਮਤੀ ਨਾਲ ਉਸ ਦੇ ਪਿਤਾ ਰਾਜ ਬਰਾੜ (Raj Brar) ਸਵੀਤਾਜ (Sweetaj Brar) ਨੂੰ ਕਾਮਯਾਬੀ ਦੀ ਪੌੜੀ ਤੇ ਚੜਦੇ ਹੋਏ ਨਹੀਂ ਦੇਖ ਸਕੇ ।