ਅਮਿਤਾਭ ਬੱਚਨ, ਸੁਸ਼ਮਿਤਾ ਸੇਨ ਸਮੇਤ ਇਨ੍ਹਾਂ ਬਾਲੀਵੁੱਡ ਸਟਾਰਸ ਨੇ ਦਿੱਤੀ ਦੁਸ਼ਹਿਰੇ ਦੀ ਵਧਾਈ

By  Lajwinder kaur October 8th 2019 01:36 PM

ਪੂਰੇ ਦੇਸ਼ ‘ਚ ਅੱਜ ਬਹੁਤ ਹੀ ਧੂਮ-ਧਾਮ ਦੇ ਨਾਲ ਦੁਸ਼ਹਿਰਾ ਮਨਾਇਆ ਜਾ ਰਿਹਾ ਹੈ। ਦੱਸ ਦਈਏ ਇਸ ਦਿਨ ਭਗਵਾਨ ਰਾਮ ਨੇ ਰਾਵਣ ਦਾ ਵਧ ਕੀਤਾ ਸੀ। ਇਸ ਨੂੰ ਬੁਰਾਈ ਦੇ ਉੱਤੇ ਸੱਚਾਈ ਦੀ ਜਿੱਤ ਦੇ ਰੂਪ ’ਚ ਮਨਾਇਆ ਜਾਂਦਾ ਹੈ। ਇਸ ਲਈ ਇਸ ਦਿਨ ਨੂੰ ਵਿਜੈਦਸ਼ਮੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜਿਸਦੇ ਚੱਲਦੇ ਬਾਲੀਵੁੱਡ ਦੇ ਨਾਮੀਆਂ ਹਸਤੀਆਂ ਨੇ ਵੀ ਆਪਣੇ-ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਦੇਸ਼ ਵਾਸੀਆਂ ਨੂੰ ਦੁਸ਼ਹਿਰੇ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਹਨ।

 

View this post on Instagram

 

दशहरा व विजय दशमी की बधाई, सुख सम्पत्ति व शांति की दुहाई, स्नेह आदर ?? Dussehra & Vijay Dashmi ? greetings , Peace prosperity and happiness ? ever ??

A post shared by Amitabh Bachchan (@amitabhbachchan) on Oct 7, 2019 at 11:46pm PDT

ਬਾਲੀਵੁੱਡ ਦੇ ਦਿੱਗਜ ਅਦਾਕਾਰ ਬਿੱਗ ਬੀ ਯਾਨੀ ਕਿ ਅਮਿਤਾਭ ਬੱਚਨ, ਅਨਿਲ ਕਪੂਰ, ਅਨੁਪਮ ਖੇਰ, ਸੁਸ਼ਮਿਤਾ ਸੇਨ, ਜੂਹੀ ਚਾਵਲਾ ਤੇ ਕਈ ਹੋਰ ਅਦਾਕਾਰਾਂ ਨੇ ਟਵਿੱਟਰ ਤੇ ਇੰਸਟਾਗ੍ਰਾਮ ਰਾਹੀਂ ਫੈਨਜ਼ ਨੂੰ ਮੁਬਾਰਕਾਂ ਦਿੱਤੀਆਂ ਹਨ। ਅਮਿਤਾਭ ਬੱਚਨ ਨੇ ਇੰਸਟਾਗ੍ਰਾਮ ਉੱਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਦੁਸ਼ਹਿਰਾ ਤੇ ਵਿਜੈਦਸ਼ਮੀ ਦੀ ਵਧਾਈ,

ਸੁੱਖ ਸੰਪਤੀ ਤੇ ਸ਼ਾਂਤੀ ਦੀ ਕਾਮਨਾ, ਸਨੇਹ ਆਦਰ..’

 

जब अच्छाई करे बुराई का अंत.........हार्दिक शुभ कामनाएँ दशहरा के दिवस पर। pic.twitter.com/TVOkxRCJUH

— Rishi Kapoor (@chintskap) October 8, 2019

ਹੋਰ ਵੇਖੋ:

ਅਨਿਲ ਕਪੂਰ ਨੇ ਤੇ ਰਿਸ਼ੀ ਕਪੂਰ ਨੇ ਟਵੀਟ ਕਰਦੇ ਹੋਏ ਦੁਸ਼ਹਿਰੇ ਦੀਆਂ ਮੁਬਰਾਕਾਂ ਦਿੰਦੇ ਹੋਏ ਲਿਖਿਆ ਹੈ-‘ਜਦੋਂ ਅਛਾਈ ਕਰੇ ਤਾਂ ਬੁਰਾਈ ਦਾ ਅੰਤ....ਹਾਰਦਿਕ ਸ਼ੁਭਕਾਮਨਾਵਾਂ ਦੁਸ਼ਹਿਰੇ ਦੇ ਤਿਉਹਾਰ ਉੱਤੇ।

 

Happyyyyy Dussehra to you & all your loved ones!!?❤️??? Here’s to celebrating the good in all of us, may it always prevail!! ?❤️ #duggadugga I love you guys!!! #us ???? pic.twitter.com/OS4oCkjh9p

— sushmita sen (@thesushmitasen) October 8, 2019

ਇਸ ਤੋਂ ਇਲਾਵਾ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਤੇ ਜੂਹੀ ਚਾਵਲਾ ਨੇ ਵੀ ਟਵੀਟ ਕਰਕੇ ਫੈਨਜ਼ ਨੂੰ ਵਿਜੈ ਦਸ਼ਮੀ ਦੀ ਵਧਾਈ ਦਿੰਦੇ ਹੋਏ ਚੰਗੀ ਸਿਹਤ ਤੇ ਖੁਸ਼ੀਆਂ ਦੀ ਕਾਮਨਾ ਕੀਤੀ ਹੈ।

Related Post