ਏਕਮ ਤੇ ਸ਼ਿੰਦਾ ਨਜ਼ਰ ਆਏ ਕਰਨ ਔਜਲਾ ਦੇ ਨਾਲ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਹ ਵੀਡੀਓ

By  Lajwinder kaur December 10th 2020 10:57 AM

ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਬੇਟੇ ਏਕਮ ਤੇ ਸ਼ਿੰਦਾ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਨੇ । ਗਿੱਪੀ ਗਰੇਵਾਲ ਨੇ ਆਪਣੇ ਬੱਚਿਆਂ ਦੇ ਲਈ ਬਣੇ ਹੰਬਲ ਕਿਡ ਨਾਂਅ ਦੇ ਇੰਸਟਾਗ੍ਰਾਮ ਅਕਾਉਂਟ ਉੱਤੇ ਨਵੀਂ ਵੀਡੀਓ ਸ਼ੇਅਰ ਕੀਤੀ ਹੈ ।

inside pic of ekom and shinda with karan aujla

ਹੋਰ ਪੜ੍ਹੋ : ਇੰਗਲੈਂਡ ਦੇ ਸਾਬਕਾ ਪੰਜਾਬੀ ਕ੍ਰਿਕੇਟਰ ਮੋਂਟੀ ਪਨੇਸਰ ਆਏ ਕਿਸਾਨਾਂ ਦੇ ਹੱਕਾਂ ਲਈ, ਟਵਿੱਟਰ ‘ਤੇ ਵੀਡੀਓ ਸ਼ੇਅਰ ਕਰਕੇ ਕਰ ਮੋਦੀ ਨੂੰ ਕਿਹਾ- ‘ਫ਼ੈਸਲਾ ਬਦਲਣ ਦਾ ਸਮਾਂ ਆ ਗਿਆ ਹੈ’

ਇਸ ਵੀਡੀਓ ‘ਚ ਏਕਮ ਤੇ ਸ਼ਿੰਦਾ ਪੰਜਾਬੀ ਗਾਇਕ ਕਰਨ ਔਜਲਾ ਦੇ ਨਾਲ ਦਿਖਾਈ ਦੇ ਰਹੇ ਨੇ । ਇਸ ਛੋਟੀ ਜਿਹੀ ਕਲਿਪ ਨੂੰ ‘Ask Them’ ਗਾਣੇ ਦੇ ਨਾਲ ਸ਼ੇਅਰ ਕੀਤਾ ਹੈ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ।

no farmer protest

ਦੱਸ ਦਈਏ ਏਕਮ ਤੇ ਸ਼ਿੰਦਾ ਕਿਸਾਨ ਦੇ ਹੱਕਾਂ ਲਈ ਆਵਾਜ਼ ਚੁੱਕੇ ਹੋਏ ਵੀ ਨਜ਼ਰ ਆਏ ਸੀ । ਕੈਨੇਡਾ ‘ਚ ਕਿਸਾਨਾਂ ਦੇ ਹੱਕਾਂ ਲਈ ਕੀਤੇ ਗਏ ਪ੍ਰਦਰਸ਼ਨ ‘ਚ ਕਿਸਾਨਾਂ ਲਈ ਆਵਾਜ਼ ਚੁੱਕੇ ਹੋਏ ਦਿਖਾਈ ਦਿੱਤੇ ਸਨ ।

ekom and shinda farmer protest

 

View this post on Instagram

 

A post shared by Humble Kids Official (@humblekids_)

Related Post