ਈਸ਼ਾ ਦਿਓਲ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਹੋਈਆਂ ਵਾਇਰਲ 

By  Shaminder May 6th 2019 05:52 PM

ਈਸ਼ਾ ਦਿਓਲ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ । ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਨੇ । ਇਨ੍ਹਾਂ ਤਸਵੀਰਾਂ 'ਚ ਈਸ਼ਾ ਦਿਓਲ ਵਨ ਪੀਸ 'ਚ ਨਜ਼ਰ ਆ ਰਹੀ ਹੈ ਉਨ੍ਹਾਂ ਨੇ ਪਿੰਕ ਕਲਰ ਦੀ ਡਰੈੱਸ ਪਾਈ ਹੋਈ ਹੈ । ਈਸ਼ਾ ਇਨ੍ਹਾਂ ਤਸਵੀਰਾਂ 'ਚ ਬਹੁਤ ਖੂਬਸੂਰਤ ਅਤੇ ਖੁਸ਼ ਨਜ਼ਰ ਆ ਰਹੀ ਹੈ । ਇਹ ਤਸਵੀਰਾਂ ਉਨ੍ਹਾਂ ਦੇ ਬੇਬੀ ਸ਼ਾਵਰ ਦੀਆਂ ਹਨ ।

ਹੋਰ ਵੇਖੋ :ਜਦੋਂ ਧਰਮਿੰਦਰ ਨੇ ਬੇਟੀ ਈਸ਼ਾ ਦਿਓਲ ਨੂੰ ਭੇਜੀਆਂ ਆਪਣੇ ਹੱਥਾਂ ਨਾਲ ਉਗਾਈਆਂ ਸਬਜ਼ੀਆਂ, ਤਸਵੀਰ ਹੋਈ ਵਾਇਰਲ

https://www.instagram.com/p/BxHQO7qh0yC/

ਇੱਕ ਤਸਵੀਰ ਉਨ੍ਹਾਂ ਦੇ ਪਤੀ ਭਰਤ ਤਖਤਾਨੀ ਨਾਲ ਹੈ ਜਦਕਿ ਦੂਜੀ ਤਸਵੀਰ 'ਚ ਉਹ ਬਾਲੀਵੁੱਡ ਦੀਆਂ ਕਈ ਹੀਰੋਇਨਾਂ ਨਾਲ ਨਜ਼ਰ ਆ ਰਹੀ ਹੈ । ਦੱਸ ਦਈਏ ਕਿ ਈਸ਼ਾ ਦਿਓਲ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ ।

Esha Deol' के लिए इमेज परिणाम

ਈਸ਼ਾ ਦਿਓਲ ਨੇ ਕਾਰੋਬਾਰੀ ਭਰਤ ਤਖ‍ਤਾਨੀ ਨੂੰ ਕਈ ਸਾਲ ਡੇਟ ਕਰਨ ਤੋਂ ਬਾਅਦ ਸਾਲ 2012 ‘ਚ ਵਿਆਹ ਦੇ ਬੰਧਨ ‘ਚ ਬੱਝ ਗਏ ਸਨ। ਈਸ਼ਾ ਨੇ ਸਾਲ 2017 ‘ਚ ਇੱਕ ਨੰਨੀ ਪਰੀ ਨੂੰ ਜਨਮ ਦਿੱਤਾ, ਜਿਸਦਾ ਨਾਮ ਰਾਧਿਆ ਰੱਖਿਆ ਸੀ।

https://www.instagram.com/p/BxHK-DThbvK/

 

Related Post