ਫਿਲਮ ਲਾਵਾਂ ਫੇਰੇ ਵੇਖਣ ਜਾ ਰਹੇ ਲੋਕਾਂ ਨੂੰ ਹੁਣ ਕਰਨਾ ਪਵੇਗਾ ਹੋਰ ਇੰਤਜ਼ਾਰ

By  Gourav Kochhar January 22nd 2018 12:56 PM

ਰੋਸ਼ਨ ਪ੍ਰਿੰਸ ਦੀ ਫਿਲਮ ਲਾਵਾਂ ਫੇਰੇ ਦੀ ਤਾਰੀਖ ਇਕ ਬਾਰ ਫਿਰ ਤੋਂ ਹੋ ਗਈ ਹੈ ਚੇਂਜ | ਜੀ ਹਾਂ ਇਹ ਫਿਲਮ ਜਿਥੇ 9 ਫਰਵਰੀ ਨੂੰ ਰਿਲੀਜ਼ ਹੋ ਰਹੀ ਸੀ , ਓਥੇ ਹੀ ਹੁਣ ਇਹ ਫਿਲਮ 16 ਫਰਵਰੀ ਨੂੰ ਰਿਲੀਜ਼ ਹੋਵੇਗੀ |

ਹੁਣ ਇਹ ਤਾਰੀਖ ਬਦਲਣ ਦਾ ਕਾਰਨ ਤਾਂ ਸਾਨੂੰ ਨਹੀਂ ਪਤਾ ਲੱਗਿਆ ਹੈ | ਪਰ ਇਸ ਫਿਲਮ ਦੇ ਲਈ ਆਪਣੀਆਂ ਅਡਵਾਂਸ ਟਿਕਟ ਬੁਕ ਕਰਵਾ ਚੁਕੇ ਫੈਨਸ ਨੂੰ ਕਰਨਾ ਪਏਗਾ ਹੁਣ ਥੋੜਾ ਜਿਹਾ ਹੋਰ ਇੰਤਜ਼ਾਰ, ਤੇ ਜੋ ਸਿੱਧਾ ਫਿਰਸਟ ਡੇ ਫਿਰਸਟ ਸ਼ੋਅ ਕਾਉੰਟਰ ਤੋਂ ਟਿਕਟ ਲੈਣ ਦੀ ਸੋਚ ਰਹੇ ਸੀ ਹੁਣ ਉਨ੍ਹਾਂ ਨੂੰ ਵੀ ਮਿਲ ਗਿਆ ਹੈ ਥੋੜਾ ਜਿਹਾ ਹੋਰ ਸਮੇਂ | ਇਸ ਕਰਕੇ ਟੇਂਸ਼ਨ ਨੀਂ ਲੈਣੀ ਤੁਸੀਂ ਬਿਲਕੁਲ ਵੀ, ਕਿਉਂਕਿ ਫਿਲਮ Laavan Phere ਦੇ ਰਿਲੀਜ਼ ਦੀ ਸਿਰਫ਼ ਤਾਰੀਖ ਬਦਲੀ ਹੈ, ਫਿਲਮ ਦੀ ਕਹਾਣੀ ਨਹੀਂ !

Related Post