ਇਸ ਵਿਦੇਸ਼ੀ ਨੇ ਪੰਜਾਬੀ ਗੀਤਾਂ 'ਤੇ ਭੰਗੜਾ ਪਾ ਕੇ ਕਰਵਾਈ ਅੱਤ,ਸੋਸ਼ਲ ਮੀਡੀਆ 'ਤੇ ਮੱਚੀ ਤੜਥੱਲੀ,ਲੋਕ ਲੈਣ ਲੱਗੇ ਸੈਲਫੀਆਂ
Shaminder
July 8th 2019 05:17 PM
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਵਿਦੇਸ਼ੀ ਪੂਰੇ ਸਿੱਖੀ ਸਰੂਪ 'ਚ ਸੱਜ ਕੇ ਪੰਜਾਬੀ ਗੀਤਾਂ 'ਤੇ ਭੰਗੜਾ ਪਾ ਰਿਹਾ ਹੈ । ਇਸ ਵਿਦੇਸ਼ੀ ਦੇ ਨਾਲ ਕੁਝ ਸਰਦਾਰ ਵੀ ਨਜ਼ਰ ਆ ਰਹੇ ਨੇ ।