ਵਾਇਬਰ-8 ਮਿਊਜ਼ਿਕ ਫੈਸਟੀਵਲ ਲਈ ਪਾਸ ਜਿੱਤਣ ਦਾ ਮੌਕਾ,ਡਾਊਨਲੋਡ ਕਰੋ ਪੀਟੀਸੀ ਪਲੇਅ ਐਪ

By  Shaminder September 3rd 2019 04:47 PM

ਮੋਹਾਲੀ ‘ਚ  ਨੌਰਥ ਇੰਡੀਆ ਦੇ ਸਭ ਤੋਂ ਵੱਡੇ ਮਿਊਜ਼ਿਕ ਫੈਸਟੀਵਲ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ਇਸ ਮਿਊਜ਼ਿਕ ਫੈਸਟੀਵਲ ‘ਚ ਗੁਰੂ ਰੰਧਾਵਾ,ਜੱਸ ਮਾਣਕ,ਮਾਈਕ ਵਿਲੀਅਮ ਸਣੇ ਕਈ ਨਾਮੀ ਗਾਇਕ ਆਪਣੀ ਪਰਫਾਰਮੈਂਸ ਨਾਲ ਸਮਾਂ ਬੰਨਣਗੇ । ਤੁਸੀਂ ਵੀ ਇਨ੍ਹਾਂ ਗਾਇਕਾਂ ਦੇ ਹੋ ਪ੍ਰਸ਼ੰਸਕ ਤਾਂ ਮੋਹਾਲੀ ‘ਚ ਹੋਣ ਵਾਲੇ ਇਸ ਮਿਊਜ਼ਿਕ ਫੈਸਟੀਵਲ ‘ਚ ਪਹੁੰਚ ਕੇ ਇਸ ਦਾ ਆਨੰਦ ਮਾਣ ਸਕਦੇ ਹੋ ।ਵਾਈਬਰ -8 ਵੱਲੋਂ ਸਭ ਤੋਂ ਵੱਡੇ ਮਿਊਜ਼ਿਕ ਫੈਸਟੀਵਲ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਦਾ ਕਿ ਪੀਟੀਸੀ ਪੰਜਾਬੀ ਐਂਟਰਟੇਨਮੈਂਟ ਪਾਰਟਨਰ ਹੈ ।

ਹੋਰ ਵੇਖੋ:ਕਿਸੇ ਯਾਤਰਾ ’ਤੇ ਨਿਕਲਣ ਤੋਂ ਪਹਿਲਾਂ ਕਿਹੜੀਆਂ 5 ਗੱਲਾਂ ਦਾ ਰੱਖਿਆ ਜਾਵੇ ਖਿਆਲ, ਸੁਣੋਂ ਅਮਰਜੀਤ ਚਾਵਲਾ ਤੋਂ

ਜੀ ਹਾਂ ਮੋਹਾਲੀ ‘ਚ ਵਾਇਬਰ -8 ਮਿਊਜ਼ਿਕ ਫੈਸਟੀਵਲ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ।

https://www.facebook.com/ptcpunjabi/videos/912868049077681/

ਜੋ ਕਿ 7 ਅਤੇ 8 ਸਤੰਬਰ ਤੱਕ ਚੱਲੇਗਾ,ਦੋ ਦਿਨ ਤੱਕ ਚੱਲਣ ਵਾਲੇ ਇਸ ਮਿਊਜ਼ਿਕ ਫੈਸਟੀਵਲ ਦਾ ਤੁਸੀਂ ਵੀ ਆਨੰਦ ਮਾਨਣਾ ਚਾਹੁੰਦੇ ਹੋ   ਨਾਰਥ ਇੰਡੀਆ ਦੇ ਇਸ ਸਭ ਤੋਂ ਵੱਡੇ ਮਿਊਜ਼ਿਕ ਫੈਸਟੀਵਲ ਦਾ ਅਤੇ ਹਾਸਿਲ ਕਰਨਾ ਚਾਹੁੰਦੇ ਹੋ ਫੈਸਟੀਵਲ ਦੇ ਲਈ ਪਾਸ ਤਾਂ ਡਾਊਨਲੋਡ ਕਰੋ ਪੀਟੀਸੀ ਪਲੇਅ ਐਪ, ਇੱਕ ਸਾਲ ਲਈ ਸਬਸਕ੍ਰਾਈਬ ਕਰੋ ਅਤੇ ਮੁਫ਼ਤ ਪਾਸ ਹਾਸਿਲ ਕਰੋ ।ਤੁਹਾਨੂੰ ਦੱਸ ਦਈਏ ਕਿ ਕੱਲ੍ਹ ਤੋਂ ਜਿਨ੍ਹਾਂ ਨੇ ਪਾਸ ਜਿੱਤੇ ਹਨ ਉਨ੍ਹਾਂ ਦਾ ਐਲਾਨ ਹੋ ਜਾਵੇਗਾ ।

 

Related Post