ਸ਼ਿੰਦਾ, ਏਕਮ ਤੇ ਗੁਰਬਾਜ਼ ਮਸਤੀ ਕਰਦੇ ਨਜ਼ਰ ਆਏ ਗਿੱਪੀ ਗਰੇਵਾਲ ਦੇ ਨਵੇਂ ਗੀਤ ‘ਤੇ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਇਹ ਵੀਡੀਓ

By  Lajwinder kaur September 10th 2020 10:50 AM

ਗਿੱਪੀ ਗਰੇਵਾਲ ਜੋ ਕਿ ਆਪਣੇ ਨਵੇਂ ਗੀਤ ਐਂ ਕਿਵੇਂ (Ayen Kiven) ਦੇ ਨਾਲ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਹੇ ਨੇ । ਉਨ੍ਹਾਂ ਦੇ ਬੱਚੇ ਵੀ ਇਸ ਨਵੇਂ ਗੀਤ ਦਾ ਪੂਰਾ ਲੁਤਫ ਲੈਂਦੇ ਹੋਏ ਨਜ਼ਰ ਆ ਰਹੇ ਨੇ ।

View this post on Instagram

 

Thanks for loving #AyenKiven @amritmaan106 #gippygrewal #shindagrewal #ekomgrewal #gurbaazgrewal

A post shared by Gippy Grewal (The Main Man) (@gippygrewal) on Sep 9, 2020 at 7:09pm PDT

ਗਿੱਪੀ ਗਰੇਵਾਲ ਨੇ ਆਪਣੇ ਜਵਾਕਾਂ ਦਾ ਨਵਾਂ ਵੀਡੀਓ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਸ਼ਿੰਦਾ, ਏਕਮ ਤੇ ਗੁਰਬਾਜ਼ ਆਪਣੀ ਕਿਊਟ ਅਦਾਵਾਂ ਪੇਸ਼ ਕਰ ਰਹੇ ਨੇ । ਕੁਝ ਹੀ ਸਮੇਂ ‘ਚ ਇੰਸਟਾਗ੍ਰਾਮ ‘ਤੇ ਇਸ ਵੀਡੀਓ ਨੂੰ ਲੱਖਾਂ ਹੀ ਵਿਊਜ਼ ਮਿਲ ਚੁੱਕੇ ਨੇ । ਦਰਸ਼ਕਾਂ ਨੂੰ ਇਹ ਵੀਡੀਓ ਬਹੁਤ ਪਸੰਦ ਆ ਰਹੀ ਹੈ ।

‘ਐਂ ਕਿਵੇਂ’ ਗੀਤ ਗਿੱਪੀ ਗਰੇਵਾਲ ਦੀ ਨਵੀਂ ਮਿਊਜ਼ਿਕ ਐਲਬਮ "The Main Man" ਚੋਂ ਹੀ ਹੈ । ਇਸ ਗੀਤ ਦੇ ਬੋਲ ਨਾਮੀ ਗਾਇਕ ਤੇ ਗੀਤਕਾਰ ਅੰਮ੍ਰਿਤ ਮਾਨ ਦੀ ਕਲਮ ‘ਚੋਂ ਨਿਕਲੇ ।

Related Post