ਗੋਲਡ ਈ ਗਿੱਲ ਤੇ ਸੁੱਖ ਦੇਸਵਾਲ ਦਾ ਹਰਿਆਣਵੀਂ ਗੀਤ ‘Teri Moto’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਵੀਡੀਓ ਛਾਈ ਸੋਸ਼ਲ ਮੀਡੀਆ ‘ਤੇ
Lajwinder kaur
July 1st 2020 06:28 PM
ਪੰਜਾਈ ਗਾਇਕ ਗੋਲਡ ਈ ਗਿੱਲ(Gold E Gill) ਤੇ ਸੁੱਖ ਦੇਸਵਾਲ (Sukh Deswal) ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਤੇਰੀ ਮੋਟੋ ਟਾਈਟਲ ਵਾਲਾ ਇਹ ਗੀਤ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।