ਗੁਰੂ ਰੰਧਾਵਾ ਦੀ ਮਿੱਠੀ ਆਵਾਜ਼ ‘ਚ ‘ਸਤਿਨਾਮ ਵਾਹਿਗੁਰੂ’ ਦੇ ਜਾਪ ਵਾਲਾ ਧਾਰਮਿਕ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

By  Lajwinder kaur May 5th 2020 05:39 PM -- Updated: May 5th 2020 05:53 PM

ਇਸ ਸਮੇਂ ਸੰਸਾਰ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਦੇ ਨਾਲ ਜੂਝ ਰਿਹਾ ਹੈ । ਇਸ ਵਾਇਰਸ ਨੇ ਲੱਖਾਂ ਹੀ ਜਾਨਾਂ ਲੈ ਲਈਆਂ ਨੇ । ਵੱਡੇ ਤੋਂ ਵੱਡੇ ਦੇਸ਼ਾਂ ਨੇ ਕੋਰੋਨਾ ਅੱਗੇ ਆਪਣੇ ਹੱਥ ਖੜੇ ਕਰ ਦਿੱਤੇ ਨੇ । ਹਾਲੇ ਤੱਕ ਇਸ ਬਿਮਾਰੀ ਦਾ ਨਾ ਕੋਈ ਇਲਾਜ ਤੇ ਨਾ ਕੋਈ ਦਵਾਈ ਬਣ ਪਾਈ ਹੈ । ਜਿਸਦੇ ਚੱਲਦੇ ਲੋਕਾਂ ‘ਚ ਕਾਫੀ ਭੈਅ ਹੈ ।

ਇਸ ਮੁਸ਼ਕਿਲ ਸਮੇਂ ‘ਚ ਲੋਕਾਂ ਨੂੰ ਹੌਸਲਾ ਦੀ ਕੋਸ਼ਿਸ ਕਰ ਰਹੇ ਨੇ ਗੁਰੂ ਰੰਧਾਵਾ ਆਪਣੇ ਨਵੇਂ ਧਾਰਮਿਕ ਗੀਤ ‘ਸਤਿਨਾਮ ਵਾਹਿਗੁਰੂ’ ਦੇ ਨਾਲ । ਇਸ ਧਾਰਮਿਕ ਗੀਤ ਦੇ ਬੋਲ Traditional ਰੱਖੇ ਗਏ ਨੇ ਤੇ ਗੁਰੂ ਰੰਧਾਵਾ ਆਪਣੀ ਰੂਹਾਨੀ ਆਵਾਜ਼ ਦੇ ਨਾਲ ਇਸ ਨੂੰ ਗਾਇਆ ਹੈ । ‘ਸਤਿਨਾਮ ਵਾਹਿਗੁਰੂ’ ਦਾ ਜਾਪ ਮਨ ਤੇ ਰੂਹ ਨੂੰ ਅਲੌਕਿਕ ਸ਼ਾਂਤੀ ਦੇ ਰਿਹਾ ਹੈ । ਇਸ ਧਾਰਮਿਕ ਗੀਤ ਨੂੰ ਮਿਊਜ਼ਿਕ ਵੀ(Vee) ਨੇ ਦਿੱਤਾ ਹੈ । ਟੀ-ਸੀਰੀਜ਼ ਦੇ ਲੇਬਲ ਹੇਠ ਇਸ ਧਾਰਮਿਕ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।

 

View this post on Instagram

 

Satnam Waheguru Releasing on 5th May. ? In sickness and in health, he is always there. #SatnamWaheguru Releasing on 5th May. @tseries.official @bhushankumar @officialveemusic

A post shared by Guru Randhawa (@gururandhawa) on May 2, 2020 at 6:29am PDT

ਗੁਰੂ ਰੰਧਾਵਾ ਇਸ ਮੁਸ਼ਕਿਲ ਸਮੇਂ ‘ਚ ਲੋੜਵੰਦ ਲੋਕਾਂ ਦੀ ਸਹਾਇਤਾ ਅਤੇ ਕੋਰੋਨਾ ਨਾਲ ਜੰਗ ਲੜਣ ਲਈ ਪ੍ਰਧਾਨ ਮੰਤਰੀ ਰਾਹਤ ਕੋਸ਼ ‘ਚ ਦਾਨ ਰਾਸ਼ੀ ਵੀ ਦੇ ਚੁੱਕੇ ਨੇ । ਦੱਸ ਦਈਏ ਦੁਨੀਆ ‘ਚ ਤਿੰਨ ਮਿਲੀਅਨ ਲੋਕ ਇਸ ਵਾਇਰਸ ਤੋਂ ਪੀੜਤ ਨੇ ਤੇ 2,52,758  ਲੋਕਾਂ ਦੀ ਮੌਤ ਹੋ ਚੁੱਕੀ ਹੈ ।

 

View this post on Instagram

 

I pledge to contribute Rs 20 lacs from my savings to @narendramodi sir’s PM-CARES Fund. Let’s help each other ?? ‪I have earned money through my shows and songs which you all have bought tickets or have bought from online platforms.‬ This is my contribution to my Country ?? Jai Hind.

A post shared by Guru Randhawa (@gururandhawa) on Mar 28, 2020 at 6:45am PDT

 

Related Post