ਗੁਰੂ ਰੰਧਾਵਾ ਨੂੰ ਟੱਕਰ ਦੇ ਰਿਹਾ ਹੈ ਇਹ ਕਿਊਟ ਜਿਹਾ ਬੱਚਾ,ਵੇਖੋ ਵੀਡਿਓ
Shaminder
December 13th 2018 12:38 PM --
Updated:
December 13th 2018 12:59 PM
ਗੁਰੂ ਰੰਧਾਵਾ ਦਾ ਇੱਕ ਨੰਨ੍ਹਾ ਜਿਹਾ ਫੈਨ ਉਨ੍ਹਾਂ ਨੂੰ ਮੁਕਾਬਲੇ 'ਚ ਪੂਰੀ ਟੱਕਰ ਦੇ ਰਿਹਾ ਹੈ । ਇਸ ਵੀਡਿਓ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੁਰੂ ਰੰਧਾਵਾ ਦਾ ਇਹ ਕਿਊਟ ਫੈਨ ਉਹਨ੍ਹਾਂ ਵਾਂਗ ਹੀ ਡਾਂਸ ਸਟੈੱਪ ਅਤੇ ਸਟਾਇਲ ਕਰ ਰਿਹਾ ਹੈ । ਇਸ ਵੀਡਿਓ 'ਚ ਉਹ 'ਤੇਰੇ 'ਤੇ' ਗੀਤ 'ਤੇ ਡਾਂਸ ਕਰ ਰਿਹਾ ਹੈ ।