ਇਸ ਬੱਚੇ ਨੇ ਜਿੱਤਿਆ ਹੈ ਨੈਸ਼ਨਲ ਫ਼ਿਲਮ ਅਵਾਰਡ, ਪਰ ਉਸ ਤੱਕ ਨਹੀਂ ਪਹੁੰਚੀ ਖ਼ੁਸ਼ਖ਼ਬਰੀ
Aaseen Khan
August 11th 2019 01:13 PM --
Updated:
August 11th 2019 01:16 PM
ਪਿਛਲੇ ਦਿਨੀਂ ਹੋਏ ਨੈਸ਼ਨਲ ਫ਼ਿਲਮ ਅਵਾਰਡਸ ਦੇ ਐਲਾਨਾਂ 'ਚ ਦੇਸ਼ ਦੀਆਂ ਵੱਖ ਵੱਖ ਖੇਤਰੀ ਫ਼ਿਲਮਾਂ ਦੇ ਨਾਮ ਅਤੇ ਕਲਾਕਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ ਹੈ। ਇਸ ਵਾਰ ਜਿੱਥੇ ਹਿੰਦੀ ਫ਼ਿਲਮ ਅੰਧਾਧੁੰਦ ਨੂੰ ਬੈਸਟ ਹਿੰਦੀ ਫ਼ਿਲਮ ਦਾ ਖਿਤਾਬ ਮਿਲਿਆ ਉੱਥੇ ਹੀ ਪੰਜਾਬੀ ਫ਼ਿਲਮਾਂ 'ਚ ਐਮੀ ਵਿਰਕ ਦੀ ਫ਼ਿਲਮ ਹਰਜੀਤਾ ਦੀ ਝੜਤ ਰਹੀ ਅਤੇ ਬੈਸਟ ਪੰਜਾਬੀ ਫ਼ਿਲਮ ਦਾ ਖਿਤਾਬ ਮਿਲਿਆ ਉੱਥੇ ਹੀ ਫ਼ਿਲਮ ਦੇ ਬਾਲ ਕਲਾਕਾਰ ਸਮੀਪ ਸਿੰਘ ਰਣੌਤ ਨੂੰ ਬੈਸਟ ਚਾਈਲਡ ਕਲਾਕਾਰ ਦਾ ਅਵਾਰਡ ਮਿਲਿਆ ਹੈ।