ਸਰਗੁਣ ਮਹਿਤਾ ਦਾ ਨਾਂਅ ਅੱਜ ਪਾਲੀਵੁੱਡ ਵਿੱਚ ਟੌਪ ਦੀਆਂ ਹੀਰੋਇਨਾਂ ਵਿੱਚ ਗਿਣਿਆ ਜਾਂਦਾ ਹੈ । ਉਨ੍ਹਾਂ ਦੀ ਲਗਪਗ ਹਰ ਫ਼ਿਲਮ ਹਿੱਟ ਹੁੰਦੀ ਹੈ । ਅੰਗਰੇਜ਼ ਫ਼ਿਲਮ ਤੋਂ ਪੰਜਾਬੀ ਫ਼ਿਲਮੀ ਜਗਤ ‘ਚ ਕਦਮ ਰੱਖਣ ਵਾਲੀ ਸਰਗੁਣ ਮਹਿਤਾ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ ।
ਸਰਗੁਣ ਮਹਿਤਾ ਨੇ ਲਗਪਗ ਪਾਲੀਵੁੱਡ ਦੇ ਹਰ ਐਕਟਰ ਦੇ ਨਾਲ ਫ਼ਿਲਮਾਂ ਕਰ ਲਈਆਂ ਨੇ । ਜਿਸ ਕਰਕੇ ਅੱਜ ਉਨ੍ਹਾਂ ਨੂੰ ਐਮੀ ਵਿਰਕ, ਗਿੱਪੀ ਗਰੇਵਾਲ, ਨੀਰੂ ਬਾਜਵਾ, ਬਿੰਨੂ ਢਿੱਲੋਂ ਤੇ ਕਈ ਹੋਰ ਕਲਾਕਾਰਾਂ ਨੂੰ ਸਰਗੁਣ ਨੂੰ ਜਨਮ ਦਿਨ ਵਿਸ਼ ਕਰਦੇ ਹੋਏ ਸੋਸ਼ਲ ਮੀਡੀਆ ਉੱਤੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ । ਉੱਧਰ ਸਰਗਣ ਮਹਿਤਾ ਦੇ ਪਤੀ ਰਵੀ ਦੁਬੇ ਨੇ ਵੀ ਲੰਮੀ ਚੌੜੀ ਪੋਸਟ ਪਾ ਕੇ ਬਰਥਡੇਅ ਵਿਸ਼ ਕੀਤਾ ਹੈ ।
View this post on Instagram
It takes so much to be a cause of happiness joy and bliss in someone’s life ..i think a person has to be gifted karmically to have that super power ,u have entered so many lives and lit up so many worlds ,mine included ,you have a superpower sargun of bringing bliss and fortune to everyone ....i really can’t ever define what u mean to me i just know that there are so many times i have tears of gratitude just thinking about you ...and that child like smile of yours is why i am living ....happy birthday gungun .....i love love love love love you meri choti...this year the world will know you are not just ‘my queen’ you are ‘THE QUEEN ‘ .#happybirthday #sargunmehta . . PS ( these two lalluz didn’t let me take even one good picture with her last night ..kaminon saari photos photobomb kar di) @srmanjain @dannyalagh
A post shared by Ravi Dubey 1 (@ravidubey2312) on Sep 6, 2020 at 12:24am PDT
ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਹ ਅੰਗਰੇਜ਼, ਲਵ ਪੰਜਾਬ, ਲਹੌਰੀਆ, ਜਿੰਦੂਆ, ਕਿਸਮਤ, ਕਾਲਾ ਸ਼ਾਹ ਕਾਲਾ, ਸੁਰਖ਼ੀ ਬਿੰਦੀ, ਝੱਲੇ ਵਰਗੀਆਂ ਕਈ ਸੁਪਰ ਹਿੱਟ ਫ਼ਿਲਮਾਂ ਦਿੱਤੀਆਂ ਹਨ ।