ਪਰਿਵਾਰ ਦੇ ਨਾਲ ਗਣੇਸ਼ ਪੂਜਾ ਕਰਦੀ ਨਜ਼ਰ ਆਈ ਸ਼ਿਲਪਾ ਸ਼ੈੱਟੀ, ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਇਹ ਵੀਡੀਓ

By  Lajwinder kaur August 23rd 2020 03:51 PM

ਗਣੇਸ਼ ਉਤਸਵ ਦੇ ਮੌਕੇ ‘ਤੇ ਹਰ ਕੋਈ ਆਪਣੇ ਘਰ ‘ਚ ਗਣਪਤੀ ਬੱਪਾ ਨੂੰ ਲੈ ਕੇ ਆਏ ਨੇ । ਬਾਲੀਵੁੱਡ ਦੀ ਖ਼ੂਬਸੂਰਤ ਤੇ ਫਿੱਟ ਐਕਟਰੈੱਸ ਸ਼ਿਲਪਾ ਸ਼ੈੱਟੀ ਇਸ ਤਿਉਹਾਰ ਨੂੰ ਹਰ ਸਾਲ ਬਹੁਤ ਹੀ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟੀ ਕਰਦੇ ਨੇ ।

View this post on Instagram

 

? गणपति बाप्पा मोर्या ? And He’s here!???? ~ गणेश चतुर्थी की आप सभी को ढेर सारी शुभकामनाएँ???❤️ Wishing my #InstaFam and all a very Happy Ganesh Chaturthi❤️??? This year, we need Bappa’s presence and His blessings more than ever. I pray that we emerge victorious from these times with strength & wisdom, and embrace a better future together. May each one of us be blessed abundantly with tons of love, health, happiness, and success. Stay safe... stay healthy... stay strong!??❤️ @rajkundra9 . Thank you, @punitbalanaofficial, for these thoughtful outfits loved twinning with the family ❤️?? . . . #HappyGaneshChaturthi #GanapatiBappaMorya #Blessed #gratitude #happiness #familytime #FestivalsOfIndia #StayHealthy #StayHappy #StaySafe

A post shared by Shilpa Shetty Kundra (@theshilpashetty) on Aug 22, 2020 at 1:57am PDT

 

ਉਨ੍ਹਾਂ ਨੇ ਇੱਕ ਛੋਟੀ ਜਿਹੀ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤੀ ਹੈ । ਇਸ ਵੀਡੀਓ ‘ਚ ਉਹ ਆਪਣੇ ਪਤੀ ਰਾਜ ਕੁੰਦਰਾ ਤੇ ਬੇਟੇ ਵਿਆਨ ਦੇ ਨਾਲ ਪੂਜਾ ਕਰਦੇ ਹੋਏ ਨਜ਼ਰ ਆ ਰਹੇ ਨੇ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । ਅਜੇ ਤੱਕ ਇੱਕ ਮਿਲੀਅਨ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ।

ਸ਼ਿਲਪਾ ਸ਼ੈੱਟੀ ਸੈਰੋਗੇਸੀ ਦੀ ਮਦਦ ਦੇ ਨਾਲ ਦੂਜੀ ਵਾਰ ਮਾਂ ਬਣੀ ਹੈ । ਉਨ੍ਹਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਹੈ । ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂਅ ਸਮੀਸ਼ਾ ਸ਼ੈੱਟੀ ਕੁੰਦਰਾ ਰੱਖਿਆ ਹੈ । ਉਹ ਅਕਸਰ ਹੀ ਆਪਣੇ ਬੇਟੇ ਤੇ ਬੇਟੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ ।

Related Post