ਇਸ ਮੁਸ਼ਕਿਲ ਸਮੇਂ ‘ਚ ਲੰਘ ਰਹੇ ਸੰਸਾਰ ਲਈ ਹਾਰਬੀ ਸੰਘਾ ਦੇ ਬੱਚਿਆਂ ਨੇ ਵੀ ਵਾਹਿਗੁਰੂ ਜੀ ਅੱਗੇ ਕੀਤੀ ਇਹ ਅਰਦਾਸ, ਦੇਖੋ ਵੀਡੀਓ

By  Lajwinder kaur May 17th 2020 02:48 PM -- Updated: May 17th 2020 02:58 PM

ਪੰਜਾਬੀ ਫ਼ਿਲਮਾਂ ਦੇ ਕਾਮੇਡੀ ਅਦਾਕਾਰ ਹਾਰਬੀ ਸੰਘਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਇਸ ਵੀਡੀਓ ‘ਚ ਉਨ੍ਹਾਂ ਦੇ ਬੱਚੇ ਪਰਮਾਤਮਾ ਅੱਗੇ ਅਰਦਾਸ ਕਰਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮੇਹਰ ਕਰੋ ਦਾਤਿਆ.. ਮੇਰੇ ਵਾਹਿਗੁਰੂ ਜੀ ਇਨ੍ਹਾਂ ਭੈਣ-ਭਰਾ ਏਕਮ ਸੰਘਾ ਤੇ ਸੁਖਲੀਨ ਸੰਘਾ ਦੀ ਬੇਨਤੀ ਕਬੂਲ ਕਰੋ’

 

View this post on Instagram

 

ਮੇਹਰ ਕਰੋ ਦਾਤਿਆ ?ਮੇਰੇ ਵਾਹਿਗੁਰੂ ਜੀ ਇਹਨਾ ਭੈਣ ਭਰਾ ਏਕਮ ਸੰਘਾ ਤੇ ਸੁਖਲੀਨ ਸੰਘਾ ਦੀ ਬੇਨਤੀ ਕਬੁਲ ਕਰੋ @ammyvirk @kulwinderbilla @ghuggigurpreet @karamjitanmol @imgiggyjass @tarsemjassar ??ਘਰ ਵਿੱਚ ਰਹਿਣਾ ਤੇ ਸਮਜਦਾਰੀ ਤੋ ਕੰਮ ਲੈਣਾ ?????

A post shared by Harby Sangha (@harbysangha) on May 15, 2020 at 9:15pm PDT

ਦਰਸ਼ਕਾਂ ਨੂੰ ਇਨ੍ਹਾਂ ਬੱਚਿਆਂ ਦਾ ਇਹ ਮਾਸੂਮੀਅਤ ਭਰਿਆ  ਅੰਦਾਜ਼ ਬਹੁਤ ਪਸੰਦ ਆ ਰਿਹਾ ਹੈ । ਇਸ ਵੀਡੀਓ ਨੂੰ ਕਈ ਲੋਕ ਦੇਖ ਚੁੱਕੇ ਨੇ ਤੇ ਕਮੈਂਟਸ ਕਰਕੇ ਬੱਚਿਆਂ ਦੀ ਤਾਰੀਫ ਕਰ ਰਹੇ ਨੇ ।

 

View this post on Instagram

 

Apne ustad pammi 22 shhhhhhhh

A post shared by Harby Sangha (@harbysangha) on May 6, 2020 at 4:15am PDT

ਜੇ ਗੱਲ ਕਰੀਏ ਹਾਰਬੀ ਸੰਘਾ ਦੇ ਕੰਮ ਦੀ ਤਾਂ ਉਹ ਹਰ ਦੂਜੀ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਂਦੇ ਨੇ । ਉਨ੍ਹਾਂ ਦੀਆਂ ਹਾਸੇ ਠੱਠੇ ਨਾਲ ਭਰਪੂਰ ਗੱਲਾਂ ਅਤੇ ਡਾਇਲਾਗਸ ਹਰ ਕਿਸੇ ਦਾ ਦਿਲ ਜਿੱਤ ਲੈਂਦੀਆਂ ਹਨ । ਉਹ ਨਿੱਕਾ ਜ਼ੈਲਦਾਰ-2, ‘ਜਿੰਦ ਜਾਨ’, ‘ਲਾਵਾਂ ਫੇਰੇ’, ‘ਮੰਜੇ ਬਿਸਤਰੇ-2’, 'ਝੱਲੇ’ ਵਰਗੀਆਂ ਕਈ ਸੁਪਰ ਹਿੱਟ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਨੇ ।

Related Post