‘Titliaan’ ਗੀਤ ਦੀ ਫਰਸਟ ਲੁੱਕ ਆਈ ਸਾਹਮਣੇ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ
Lajwinder kaur
October 13th 2020 01:45 PM --
Updated:
October 13th 2020 03:28 PM
ਹਾਰਡੀ ਸੰਧੂ ਦਾ ਮੋਸਟ ਅਵੇਟਡ ਗੀਤ ‘ਤਿੱਤਲੀਆਂ’ (Titliaan) ਦੀ ਦਰਸ਼ਕ ਬਹੁਤ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਨੇ । ਜਿਸ ਦੇ ਚੱਲਦੇ ਇਸ ਗਾਣੇ ਦੀ ਫਰਸਟ ਲੁੱਕ ਸਾਹਮਣੇ ਆਈ ਹੈ । ਹੋਰ ਪੜ੍ਹੋ : ਹਰਭਜਨ ਮਾਨ ਨੇ ਬਾਬੂ ਸਿੰਘ ਮਾਨ ਦੇ ਜਨਮ ਦਿਨ ‘ਤੇ ਫੋਟੋ ਸਾਂਝੀ ਕਰਦੇ ਹੋਏ ਕਿਹਾ- ‘ਮਾਲਿਕ ਕਰੇ ਮਾਨ ਸਾਹਿਬ ਖ਼ੂਬਸੂਰਤ ਗੀਤ ਹਮੇਸ਼ਾਂ ਸਿਰਜਦੇ ਰਹਿਣ’