ਅੱਜ ਕਲ ਹਾਰ੍ਡੀ ਸੰਧੂ ਦੇ ਖਿਆਲਾਂ 'ਚ ਘੁੰਮਦਾ ਹੈ ਕੋਈ ਹੋਰ

By  Gourav Kochhar January 18th 2018 01:31 PM

ਇਕ ਪਾਸੇ ਹਾਰ੍ਡੀ ਸੰਧੂ ਦੇ ਗੀਤ “ਨਾ” ਦੀ ਟਰੇਂਡਿੰਗ ਸੋਸ਼ਲ ਸਾਈਟਾਂ ਤੋਂ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀ ਤੇ ਦੂੱਜੇ ਪਾਸੇ ਹਾਰ੍ਡੀ ਸੰਧੂ ਆਪਣੇ ਘਰ 'ਚ ਚੰਗਾ ਸਮੇਂ ਬਿਤਾ ਰਹੇ ਨੇ |

ਜੀ ਹਾਂ ਹਾਰ੍ਡੀ ਸੰਧੂ ਨੇ ਆਪਣੇ ਫੇਸਬੁੱਕ ਪੇਜ ਤੇ ਆਪਣੀ ਇਕ ਵੀਡੀਓ ਸਾਂਝਾ ਕਿੱਤੀ ਜਿਸਦੇ ਵਿੱਚ ਉਹ ਆਪਣੇ ਪਾਲਤੂ ਦੇ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਨੇ | ਕੈਪਸ਼ਨ ਦੇ ਵਿੱਚ ਉਨ੍ਹਾਂ ਨੇ ਲਿਖਿਆ ਵੀ ਹੈ ਕਿ ਜਦੋਂ ਬਹੁਤ ਦਿੰਨਾ ਬਾਅਦ ਮਿਲੋ ਤੇ ਇੰਝ ਹੀ ਪਿਆਰ ਮਿਲਦਾ ਹੈ | ਤੁਹਾਨੂੰ ਦਸ ਦੇਈਏ ਕਿ ਹਾਰ੍ਡੀ ਸੰਧੂ Hardy Sandhu ਨੂੰ ਪਾਲਤੂ ਜਾਨਵਰਾਂ ਦਾ ਬਹੁਤ ਸ਼ੋਂਕ ਹੈ ਤੇ ਉਹ ਆਪਣੇ ਪਾਲਤੂ ਜਾਨਵਰ ਦੇ ਨਾਲ ਬਹੁਤ ਪਿਆਰ ਵੀ ਕਰਦੇ ਨੇ !

Related Post