ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਬਾਲੀਵੁੱਡ ਵੀ ਹੋਇਆ ਪੱਬਾਂ ਭਾਰ

By  Lajwinder kaur October 31st 2019 04:19 PM

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਲੈ ਕੇ ਜਿੱਥੇ ਪੰਜਾਬੀ ਮਿਊਜ਼ਿਕ ਇੰਡਸਟਰੀ ਵੱਧ ਚੜ੍ਹਕੇ ਹਿੱਸਾ ਲੈ ਰਹੀ ਹੈ। ਉਥੇ ਹੀ ਬਾਲੀਵੁੱਡ ਦੇ ਨਾਮੀ ਗਾਇਕ ਵੀ ਇਸ ਮਹਾਨ ਦਿਨ ਨੂੰ ਲੈ ਕੇ ਪੱਬਾਂ ਭਾਰ ਹੋ ਚੁੱਕੇ ਹਨ। ਜੀ ਹਾਂ ਬਾਲੀਵੁੱਡ ਦੀ ਨਾਮੀ ਗਾਇਕਾ ਹਰਸ਼ਦੀਪ ਕੌਰ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਗੀਤ ‘ਸਤਿਗੁਰੂ ਨਾਨਕ ਆਏ ਨੇ’(Satguru Nanak Aaye Ne) ਲੈ ਕੇ ਆ ਰਹੇ ਹਨ।

 

View this post on Instagram

 

Satguru Nanak Aaye Ne - My dedication to Shri Guru Nanak Dev Ji on his 550th Gurpurab. Releasing on 1st November ?? #SatguruNanakAayeNe @550yearsofgurunanakdevji

A post shared by Harshdeep Kaur (@harshdeepkaurmusic) on Oct 30, 2019 at 6:41am PDT

 

 

View this post on Instagram

 

Something very close to my heart.. coming on 1st November ?? #SatguruNanakAayeNe #550YearsOfGuruNanakDevJi Feat. @kapilsharma Pahji ??

A post shared by Harshdeep Kaur (@harshdeepkaurmusic) on Oct 30, 2019 at 7:52am PDT

ਇਸ ਧਾਰਮਿਕ ਗੀਤ ‘ਚ ਕਾਮੇਡੀ ਕਿੰਗ ਕਪਿਲ ਸ਼ਰਮਾ, ਬਾਲੀਵੁੱਡ ਨਾਮੀ ਗਾਇਕਾ ਰਿਚਾ ਸ਼ਰਮਾ, ਨਾਮੀ ਪਲੇਅ ਬੈਕ ਸਿੰਗਰ ਸ਼ਾਨ ਤੇ ਮਿਊਜ਼ਿਕ ਡਾਇਰੈਟਰ ਤੇ ਗਾਇਕ ਸ਼ੇਖਰ ਰਾਵਜੀਆਨੀ ਫੀਚਰਿੰਗ ਕਰਦੇ ਹੋਏ ਨਜ਼ਰ ਆਉਣਗੇ।

 

View this post on Instagram

 

@shekharravjiani sings for Baba Nanak ?? #SatguruNanakAayeNe #550yearsofgurunanakdevji

A post shared by Harshdeep Kaur (@harshdeepkaurmusic) on Oct 30, 2019 at 11:09pm PDT

ਇਸ ਧਾਰਮਿਕ ਗਾਣੇ ਦੇ ਬੋਲ ਚਰਨਜੀਤ ਸਿੰਘ ਤੇ ਜਗਮੀਤ ਬੱਲ ਹੋਰਾਂ ਨੇ ਮਿਲਕੇ ਲਿਖੇ ਨੇ ਤੇ ਸੰਗੀਤ ਖੁਦ ਹਰਸ਼ਦੀਪ ਕੌਰ ਨੇ ਦਿੱਤਾ ਹੈ। ਜਗਮੀਤ ਬੱਲ ਵੱਲੋਂ ਹੀ ਇਸ ਧਾਰਮਿਕ ਗਾਣੇ ਨੂੰ ਡਾਇਰੈਕਟ ਕੀਤਾ ਗਿਆ ਹੈ। ਹਰਸ਼ਦੀਪ ਕੌਰ ਨੇ ਆਪਣੇ ਇੰਸਟਾਗ੍ਰਾਮ ਉੱਤੇ ਪੰਜ ਪੋਸਟਰ ਸ਼ੇਅਰ ਕੀਤੇ ਹਨ। ਦਰਸ਼ਕਾਂ ਵੱਲੋਂ ਪੋਸਟਰਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਤਿਗੁਰੂ ਨਾਨਕ ਆਏ ਨੇ ਬਹੁਤ ਜਲਦ ਦਰਸ਼ਕਾਂ ਦੇ ਰੁ-ਬ-ਰੂ ਹੋ ਜਾਵੇਗਾ।

 

 

View this post on Instagram

 

Satguru Nanak Aaye Ne ?? Releasing 1st November Feat. @richasharmaofficial . . #550yearsgurunanak #gurunanakdevji #550years

A post shared by Harshdeep Kaur (@harshdeepkaurmusic) on Oct 30, 2019 at 9:55am PDT

Related Post