ਹਾਰਜ਼ੀ ਧੰਮੂ ਦਾ ਗੀਤ 'ਅਧੂਰੀਆਂ ਕਹਾਣੀਆਂ' ਪੀਟੀਸੀ ਪੰਜਾਬੀ 'ਤੇ ਹੋਵੇਗਾ ਰਿਲੀਜ਼

By  Shaminder September 20th 2019 10:59 AM

ਹਾਰਜ਼ੀ ਧੰਮੂ ਦਾ ਗੀਤ 'ਅਧੂਰੀਆਂ ਕਹਾਣੀਆਂ' ਪੀਟੀਸੀ ਪੰਜਾਬੀ 'ਤੇ 23 ਸਤੰਬਰ ਨੂੰ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਦੇ ਬੋਲ ਕਾਵਿਆ ਰਿਆਜ਼ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਰੌਕਸ ਏ ਨੇ । ਇਸ ਗੀਤ ਦਾ ਐਕਸਕਲੁਸਿਵ ਵੀਡੀਓ ਤੁਸੀਂ 23 ਸਤੰਬਰ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਵੇਖ ਸਕਦੇ ਹੋ । ਹਾਰਜ਼ੀ ਧੰਮੂ ਦੇ ਇਸ ਗੀਤ ਦਾ ਟਾਈਟਲ ਜਿਵੇਂ ਕਿ 'ਅਧੂਰੀਆਂ ਕਹਾਣੀਆਂ' ਹੈ ।

ਹੋਰ ਵੇਖੋ  :ਅੱਜ ਹੈ ਮੇਹਰ ਮਿੱਤਲ ਦਾ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਉਹਨਾਂ ਦੀਆਂ ਕੁਝ ਖ਼ਾਸ ਗੱਲਾਂ

Image may contain: 1 person, sitting and shoes

ਉਸ ਨੂੰ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਇਹ ਇੱਕ ਸੈਡ ਸੌਂਗ ਜੌਨਰ ਦਾ ਗੀਤ ਹੋਵੇਗਾ । ਪਰ ਇਸ ਗੀਤ 'ਚ ਕਿਸ ਦੀਆਂ ਅਧੂਰੀਆਂ ਕਹਾਣੀਆਂ ਹੋਣਗੀਆਂ ਇਹ ਤੁਹਾਨੂੰ ਵੇਖਣ ਨੂੰ ਮਿਲੇਗਾ 23 ਸਤੰਬਰ ਨੂੰ ਜਿਸ ਦਿਨ ਇਹ ਗੀਤ ਰਿਲੀਜ਼ ਕੀਤਾ ਜਾਵੇਗਾ ।

harzy dhamu

ਸੋ ਤੁਸੀਂ ਵੀ ਹਾਰਜ਼ੀ ਧੰਮੂ ਦੇ ਇਸ ਗੀਤ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ।ਪੀਟੀਸੀ ਪੰਜਾਬੀ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਲਗਾਤਾਰ ਸੇਵਾ ਕਰਦਾ ਆ ਰਿਹਾ ਹੈ । ਇਹੀ ਕਾਰਨ ਹੈ ਕਿ ਚੈਨਲ ਵਿਸ਼ਵ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਐਂਟਰਟੇਨਮੈਂਟ ਚੈਨਲ ਬਣਿਆ ਹੋਇਆ ਹੈ ।

Related Post