ਕੀ ਸ਼ਹਿਨਾਜ਼ ਗਿੱਲ ਨੇ ਕੰਫਰਮ ਕੀਤਾ ਸਿਧਾਰਥ ਸ਼ੁਕਲਾ ਨਾਲ ਰਿਸ਼ਤਾ !
Rupinder Kaler
February 19th 2021 03:00 PM --
Updated:
February 19th 2021 07:14 PM
ਸ਼ਹਿਨਾਜ਼ ਗਿੱਲ ਨੇ ਸਿਧਾਰਥ ਸੁਕਲਾ ਲਈ ਖੁੱਲੇਆਮ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ । ਸ਼ਹਿਨਾਜ਼ ਨੇ ਹਾਲ ਹੀ ਵਿੱਚ ਜਿਹੜੀ ਹਰਕਤ ਕੀਤੀ ਹੈ ਉਸ ਨੇ ਸਾਫ ਕਰ ਦਿੱਤਾ ਹੈ ਕਿ ਦੋਹਾਂ ਵਿੱਚ ਕੁਝ ਨਾ ਕੁਝ ਖਿਚੜੀ ਪੱਕ ਰਹੀ ਹੈ ।