ਵਾਇਸ ਆਫ਼ ਪੰਜਾਬ ਸੀਜ਼ਨ-11 ਦੇ ਲਈ ਇਸ ਤਰ੍ਹਾਂ ਦਿਓ ਆਨਲਾਈਨ ਆਡੀਸ਼ਨ

By  Shaminder September 25th 2020 03:06 PM -- Updated: September 25th 2020 03:33 PM

ਵਾਇਸ ਆਫ਼ ਪੰਜਾਬ ਸੀਜ਼ਨ-11 ਲਈ ਆਨਲਾਈਨ ਆਡੀਸ਼ਨ ਸ਼ੁਰੂ ਹੋ ਚੁੱਕੇ ਹਨ ।ਇਨਾਂ ਆਡੀਸ਼ਨਾਂ ਲਈ ਤੁਸੀਂ ਵੀ ਆਪਣਾ ਵੀਡੀਓ ਬਣਾ ਕੇ ਭੇਜ ਸਕਦੇ ਹੋ ਅਤੇ ਆਪਣੇ ਸੁਫ਼ਨਿਆਂ ਨੂੰ ਸਾਕਾਰ ਕਰ ਸਕਦੇ ਹੋ । ਜੀ ਹਾਂ ਜੇ ਤੁਹਾਡੀ ਆਵਾਜ਼ ‘ਚ ਵੀ ਦਮ ਹੈ ਅਤੇ ਤੁਸੀਂ ਵੀ ਗਾਇਕੀ ਦੇ ਖੇਤਰ ‘ਚ ਕੁਝ ਕਰ ਕੇ ਵਿਖਾਉਣਾ ਚਾਹੁੰਦੇ ਹੋ ਤਾਂ ਇਹ ਸੁਨਹਿਰੀ ਮੌਕਾ ਤੁਹਾਡੇ ਲਈ ਹੈ ।

vop11 vop11

ਇਸ ਲਈ ਤੁਹਾਨੂੰ ਸਿਰਫ਼ ਆਪਣਾ ਇੱਕ ਵੀਡੀਓ ਬਣਾ ਕੇ ਭੇਜਣਾ ਹੋਵੇਗਾ ।ਐਂਟਰੀ ਭੇਜਣ ਵਾਲੇ ਪ੍ਰਤੀਭਾਗੀ ਦੀ ਉਮਰ 18 ਤੋਂ 25 ਸਾਲ ਹੋਣੀ ਚਾਹੀਦੀ ਹੈ । ਐਂਟਰੀ ਭੇਜਣ ਲਈ ਤੁਹਾਡੇ ਕੋਲ ਏਜਪਰੂਫ ਦੇ ਡਾਕੂਮੈਂਟ ਹੋਣੇ ਚਾਹੀਦੇ ਹਨ ।

ਹੋਰ ਪੜ੍ਹੋ:ਵਾਇਸ ਆਫ਼ ਪੰਜਾਬ ਸੀਜ਼ਨ-11 ਦੇ ਲਈ ਇਸ ਤਰ੍ਹਾਂ ਦਿਓ ਆਨਲਾਈਨ ਆਡੀਸ਼ਨ

Vop Vop

ਹੁਣ ਦੇਰ ਕਿਸ ਗੱਲ ਦੀ ਮੋਬਾਇਲ ਚੁੱਕੋ ਤੇ ਬਣਾਓ ਆਪਣੇ ਗਾਣੇ ਦਾ ਦੋ ਮਿੰਟ ਦਾ ਐੱਚ ਡੀ ਵੀਡੀਓ ਤੇ ਡਾਕੂਮੈਂਟ ਦੀ ਤਸਵੀਰ ਖਿੱਚ ਕੇ ਇਸ ਵਟਸਐੱਪ ਨੰਬਰ ‘9811757373’ ’ਤੇ ਭੇਜ ਦਿਓ।

VOP11 VOP11

ਇਸ ਤੋਂ ਇਲਾਵਾ ਤੁਸੀਂ ਆਪਣੀ ਐਂਟਰੀ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਦੇ ਮਸੈਂਜਰ ਬਾਕਸ ’ਤੇ ਵੀ ਭੇਜ ਸਕਦੇ ਹੋ ਜਾਂ ਫਿਰ ਭੇਜ ਸਕਦੇ ਹੋ ‘ਪੀਟੀਸੀ ਪਲੇਅ’ ਐਪ ‘ਤੇ ਵੀ ।

 

View this post on Instagram

 

@rajvirjawandaofficial motivates to participate in Voice Of Punjab 11. Watch the video to know more about VOP 11. #RajivirJawanda #VoiceOfPunjab #VOP11 #VOP #VoiceOfPunjab11 #PTC #Punjabi

A post shared by PTC Punjabi (@ptc.network) on Sep 24, 2020 at 2:29am PDT

ਹੁਣ ਦੇਰ ਕਿਸ ਗੱਲ ਦੀ ਤਿਆਰ ਹੋ ਜਾਓ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਲਈ ।

Related Post