ਇਨ੍ਹਾਂ ਦੋ ਪ੍ਰਤੀਭਾਗੀਆਂ ਦੇ ਸਿਰ ‘ਤੇ ਸੱਜਿਆ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਦਾ ਤਾਜ

written by Lajwinder kaur | December 20, 2020

ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਜਾਂਦੇ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਸੀਜ਼ਨ-11 ਨੇ ਆਪਣੇ ਸੁਰਾਂ ਦਾ ਸਫ਼ਰ ਪੂਰਾ ਕਰ ਲਿਆ ਹੈ ਤੇ ‘ਵਾਇਸ ਆਫ਼ ਪੰਜਾਬ ਸੀਜ਼ਨ 11’ ਦਾ ਖਿਤਾਬ ਕੁਸ਼ਾਗਰ ਕਾਲੀਆ ਤੇ ਅਭਿਜੀਤ ਭੰਡਾਰੀ ਦੀ ਝੋਲੀ ਪਿਆ ਹੈ । ਇਨ੍ਹਾਂ ਦੋਵਾਂ ਨੇ ਜਿੱਤਿਆ ਹੈ ਵਾਇਸ ਆਫ਼ ਪੰਜਾਬ ਸੀਜ਼ਨ 11 ਦਾ ਖਿਤਾਬ ।   vop11 ਹੋਰ ਪੜ੍ਹੋ : ਕੰਵਰ ਗਰੇਵਾਲ ਤੇ ਗਾਲਵ ਵੜੈਚ ਨਵੇਂ ਕਿਸਾਨੀ ਗੀਤ ‘ਇਤਿਹਾਸ’ ਦੇ ਨਾਲ ਭਰ ਰਹੇ ਨੇ ਨੌਜਵਾਨਾਂ ‘ਚ ਜੋਸ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ
ਇਸ ਵਾਰ ਇਹ ਰਿਆਲਟੀ ਸ਼ੋਅ ਰਿਹਾ ਕੁਝ ਵੱਖਰਾ । ਕਿਉਂਕਿ ਇਸ ਵਾਰ ਦੋ ਪ੍ਰਤੀਭਾਗੀਆਂ ਦੇ ਸਿਰ ਉੱਤੇ ਵਾਇਸ ਆਫ਼ ਪੰਜਾਬ ਦਾ ਤਾਜ ਸੱਜਿਆ ਹੈ । inside pic of grand finale ਦੱਸ ਦਈਏ ਕਿ ਇਸ ਵਾਰ ਕੋਰੋਨਾ ਵਾਇਰਸ ਦੇ ਚੱਲਦਿਆਂ ਇਸ ਸ਼ੋਅ ਲਈ ਆਡੀਸ਼ਨ ਆਨਲਾਈਨ ਕਰਵਾਏ ਗਏ ਸਨ । ਸ਼ੋਅ ‘ਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਨੂੰ ਬਹੁਤ ਹੀ ਮੁਸ਼ਕਿਲ ਪੜਾਵਾਂ ਨੂੰ ਪਾਰ ਕਰਦੇ ਹੋਏ ਆਡੀਸ਼ਨ ਪਾਸ ਕਰਨ ਤੋਂ ਬਾਅਦ ਵੱਖ-ਵੱਖ ਰਾਊਂਡ ਦੌਰਾਨ ਉਨ੍ਹਾਂ ਦੀ ਪਰਫਾਰਮੈਂਸ ਵੇਖੀ ਗਈ । inside pic of vop 11  

 
View this post on Instagram
 

A post shared by PTC News (@ptc_news)

0 Comments
0

You may also like