ਇਸ ਤਸਵੀਰ ‘ਚ ਛਿਪੀ ਹੈ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ ਕੌਣ ਹੈ !

By  Shaminder May 12th 2021 01:20 PM

ਫਿਲਮੀ ਸਿਤਾਰਿਆਂ ਦੀਆਂ ਪੁਰਾਣੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਵੀ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਦੇ ਵਿਆਹ ਦੇ ਸਮੇਂ ਦੀ ਹੈ । ਜਿਸ ‘ਚ ਅਦਾਕਾਰਾ ਰਵੀਨਾ ਟੰਡਨ ਵੀ ਦਿਖਾਈ ਦੇ ਰਹੀ ਹੈ ।

raveena-tandon Image From Raveena Tandon's Instagram

ਹੋਰ ਪੜ੍ਹੋ : ਕੋਰੋਨਾ ਵਾਇਰਸ ਦੇ ਨਾਲ ਨਾਲ ਜੂਝ ਰਹੀ ਇਸ ਕੁੜੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ  

Raveena Tandon Image From Raveena Tandon's Instagram

ਰਵੀਨਾ ਟੰਡਨ ਦੇ ਬਾਲਪਣ ਦੀ ਇਹ ਤਸਵੀਰ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ । ਰਵੀਨਾ ਟੰਡਨ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਇੱਕ ਗੁਆਚਿਆ ਰਤਨ ਮਿਲਿਆ, ਬਹੁਤ ਦੇਰ ਬਾਅਦ ।

raveena Image From Raveena Tandon's Instagram

ਇਸ ਨੂੰ ਲੱਭਣ ਲਈ ਤੁਹਾਡਾ ਧੰਨਵਾਦ, ਚਿੰਟੂ ਚਾਚਾ ਇਸ ਤਸਵੀਰ ਨੂੰ ਸਵੈਜੀਵਨੀ ‘ਚ ਪਾਉਣ ਲਈ ਮੈਨੂੰ ਇਹ ਤਸਵੀਰ ਪੁੱਛਦੇ ਰਹੇ ਅਸਲ ‘ਚ ਇਹ ਤਸਵੀਰ ਮੇਰੇ ਤੋਂ ਕਿਤੇ ਗੁਆਚ ਗਈ ਸੀ ।

 

View this post on Instagram

 

A post shared by Raveena Tandon (@officialraveenatandon)

ਜਿਸ ਨੂੰ ਲੱਭ ਲਿਆ ਹੈ ਇਸ ਤਸਵੀਰ ‘ਚ ਮੈਂ ਰਿਸ਼ੀ ਕਪੂਰ ਦੇ ਵਿਆਹ ‘ਚ ਚਿੰਟੂ ਚਾਚੇ ਨਾਲ ਖੜੀ ਹਾਂ।ਕਾਸ਼ ਮੈਂ ਇਸ ਨੂੰ ਥੋੜਾ ਪਹਿਲਾਂ ਹਾਸਲ ਕਰ ਲੈਂਦੀ, ਫਿਰ ਵੀ ਇਹ ਮੇਰੇ ਲਈ ਖਜ਼ਾਨਾ ਹੈ’ । ਰਵੀਨਾ ਟੰਡਨ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਖੂਬ ਰਿਐਕਸ਼ਨ ਆ ਰਹੇ ਹਨ ਅਤੇ ਲੋਕ ਇਸ ਨੂੰ ਪਸੰਦ ਕਰ ਰਹੇ ਹਨ ।

 

Related Post