ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦੀਆਂ ਨਵੀਆਂ ਤਸਵੀਰਾਂ ਛਾਈਆਂ ਸੋਸ਼ਲ ਮੀਡੀਆ 'ਤੇ, ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ

By  Lajwinder kaur March 9th 2020 10:49 AM -- Updated: March 9th 2020 10:55 AM

ਟੀਵੀ ਦੇ ਰਿਆਲਟੀ ਸ਼ੋਅ ਤੋਂ ਸ਼ੁਰੂ ਹੋਈ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦੀ ਲਵ ਸਟੋਰੀ ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਸੁਰਖੀਆਂ ਬਟੋਰ ਰਹੀ ਹੈ । ਆਸਿਮ ਰਿਆਜ਼ ਜੋ ਏਨੀਂ ਦਿਨੀਂ ਹਿਮਾਂਸ਼ੀ ਖੁਰਾਣਾ ਨੂੰ ਮਿਲਣ ਲਈ ਚੰਡੀਗੜ੍ਹ ਸ਼ਹਿਰ ਪਹੁੰਚ ਹੋਏ ਨੇ ਤੇ ਦੋਵਾਂ ਨੂੰ ਇਕੱਠੇ ਘੁੰਮਦੇ ਹੋਏ ਦੇਖਿਆ ਗਿਆ ਹੈ । ਜਿਸ ਦੇ ਚੱਲਦੇ ਦੋਵਾਂ ਦੀਆਂ ਨਵੀਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਟਰੈਂਡ ਕਰ ਰਹੀਆਂ ਨੇ । ਇਹ ਤਸਵੀਰਾਂ ਉਨ੍ਹਾਂ ਦੇ ਨਵੇਂ ਗੀਤ ਦੇ ਸ਼ੂਟ ਤੋਂ ਸਾਹਮਣੇ ਆਈਆਂ ਨੇ । ਹੱਥਾਂ ‘ਚ ਹੱਥ ਪਾਏ ਇੱਕ ਦੂਜੇ ਨਾਲ ਬਹੁਤ ਖੁਸ਼ ਨਜ਼ਰ ਆ ਰਹੇ ਨੇ ਹਿਮਾਂਸ਼ੀ ਤੇ ਆਸਿਮ ।

 

View this post on Instagram

 

#Asimanshi for new music album Shooting ???? . . What's your reaction ..? . . ***WARNING*** ❌Don't ABUSE in Comment section, otherwise I'll BLOCK you❌ . . Comment must ur opinion about this post ?? . Share and tag to all #Realityshow lover . ➖➖➖➖➖➖➖➖➖➖➖➖➖➖ More updates follow ? @trendgyann ➖➖➖➖➖➖➖➖➖➖➖➖➖➖ . . #siddharthshukla #RashamiDesai #mahirasharma #paraschhabra #asimriaz #artisingh #shehnazgill #shefalijariwala #SalmanKhan #BB13 #vikasgupta #bollywood #colorstv

A post shared by TRENDGYAN KHABRI? (@trendgyann) on Mar 8, 2020 at 1:26am PST

ਹੋਰ ਵੇਖੋ:ਪੰਜਾਬੀ ਦੀ ਧੀ ਹਰਮਨਪ੍ਰੀਤ ਕੌਰ ਦਾ ਅੱਜ ਹੈ ਜਨਮਦਿਨ, ਅਕਸ਼ੇ ਕੁਮਾਰ ਤੋਂ ਲੈ ਕੇ ਸਚਿਨ ਤੇਂਦੁਲਕਰ ਨੇ ਵਿਸ਼ਵ ਕੱਪ ਲਈ ਦਿੱਤੀਆਂ ‘Best Wishes’

ਇਸ ਤੋਂ ਇਲਾਵਾ ਆਸਿਮ ਰਿਆਜ਼ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਹਿਮਾਂਸ਼ੀ ਦੇ ਨਾਲ ਚਾਰ ਫੋਟੋਆਂ ਸ਼ੇਅਰ ਕੀਤੀਆਂ ਨੇ । ਇਸ ਪੋਸਟ ਉੱਤੇ ਜੈਕਲੀਨ ਫਰਨਾਂਡੇਜ਼ ਤੋਂ ਇਲਾਵਾ ਫੈਨਜ਼ ਨੇ ਵੀ ਕਮੈਂਟਸ ਕੀਤੇ ਨੇ । ਹੁਣ ਤੱਕ ਇਸ ਪੋਸਟ ਨੂੰ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ ।

 

View this post on Instagram

 

@iamhimanshikhurana#asimriaz#asimanshi ??

A post shared by Asim Riaz (@asimriaz77.official) on Mar 8, 2020 at 12:44am PST

ਜੇ ਗੱਲ ਕਰੀਏ ਦੋਵਾਂ ਦੇ ਵਰਕ ਫਰੰਟ ਦੀ ਤਾਂ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਬਾਲੀਵੁੱਡ ਦੀ ਨਾਮੀ ਗਾਇਕ ਨੇਹਾ ਕੱਕੜ ਦੇ ਨਵੇਂ ਸੌਂਗ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।

Related Post