ਨਵੇਂ ਸਾਲ ਦੀ ਪਾਰਟੀ ’ਚ ਮੀਕਾ ਦੇ ਗਾਣਿਆਂ ’ਤੇ ਰਿਤਿਕ ਰੌਸ਼ਨ ਨੇ ਕੀਤਾ ਡਾਂਸ

By  Rupinder Kaler January 2nd 2021 06:01 PM

ਨਵੇਂ ਸਾਲ ਦੇ ਜਸ਼ਨਾਂ ਦੀਆ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਨਵੇਂ ਸਾਲ ਦੇ ਮੌਕੇ ਤੇ ਮੀਕਾ ਸਿੰਘ ਦੇ ਗਾਣੇ ਤੇ ਰਿਤਿਕ ਰੌਸ਼ਨ ਨੇ ਜ਼ਬਰਦਸਤ ਡਾਂਸ ਕੀਤਾ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । ਨਵੇਂ ਸਾਲ ਦੀ ਪਾਰਟੀ ਵਿੱਚ ਮੀਕਾ ਸਿੰਘ ਨੇ ਬਾਕਮਾਲ ਸੁਰ ਲਾਏ।

ਹੋਰ ਪੜ੍ਹੋ :

ਅੱਜ ਹੈ ਕਰਮਜੀਤ ਅਨਮੋਲ ਦਾ ਜਨਮ ਦਿਨ, ਨਿਸ਼ਾ ਬਾਨੋ ਸਣੇ ਕਈ ਕਲਾਕਾਰਾਂ ਨੇ ਦਿੱਤੀ ਵਧਾਈ

ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹਨ ਭੁੱਜੇ ਛੋਲੇ

mika singh

ਇਸ ਪਾਰਟੀ 'ਚ ਰਿਤਿਕ ਰੌਸ਼ਨ ਵੀ ਪਹੁੰਚੇ ਸੀ। ਜਿੱਥੇ ਮੀਕਾ ਸਿੰਘ ਨੇ ਰਿਤਿਕ ਰੌਸ਼ਨ ਦਾ ਫੇਮਸ ਗੀਤ 'ਇਕ ਪਲ ਕਾ ਜੀਣਾ' ਗੁਣਗੁਨਾਇਆ। ਬੱਸ ਫਿਰ ਰਿਤਿਕ ਨੇ ਵੀ ਮੀਕਾ ਦੇ ਨਾਲ ਸੁਰ ਨਾਲ ਸੁਰ ਮਿਲਾਏ ਤੇ ਇਸ ਗੀਤ ਦੇ ਫੇਮਸ ਡਾਂਸ ਸਟੈਪ ਵੀ ਕਰਕੇ ਦਿਖਾਇਆ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਲੀਵੁੱਡ ਦੀਆਂ ਪਾਰਟੀਆਂ ਮੀਕਾ ਸਿੰਘ ਤੋਂ ਬਿਨਾਂ ਅਧੂਰੀ ਰਹਿੰਦੀਆਂ ਹਨ । ਭਾਵੇ ਦੀਵਾਲੀ ਹੋਵੇ ਜਾਂ ਫ਼ਿਰ ਕੋਈ ਹੋਰ ਜਸ਼ਨ ਮੀਕਾ ਹਰ ਥਾਂ ਤੇ ਮੌਜੂਦ ਰਹਿੰਦੇ ਹਨ । ਇਸ ਪਾਰਟੀ ਵਿੱਚ ਵੀ ਮੀਕਾ ਨੇ ਆਪਣੇ ਗਾਣਿਆਂ ਨਾਲ ਖੂਬ ਸਮਾਂ ਬੰਨਿਆ ।

Related Post