ਸ਼ਾਹਿਦ ਦੇ ਭਰਾ ਇਸ਼ਾਂਤ ਖੱਟੜ ਦੀ ਇਸ ਵੀਡਿਓ ਨੂੰ ਦੇਖ ਕੇ ਕੋਈ ਵੀ ਨੱਚਣ ਲਈ ਮਜ਼ਬੂਰ ਹੋ ਜਾਵੇ, ਦੇਖੋ ਵੀਡਿਓ 

By  Rupinder Kaler November 29th 2018 10:34 AM

ਬਾਲੀਵੁੱਡ ਵਿੱਚ ਇਸ਼ਾਂਤ ਖੱਟੜ ਉਹ ਸਖਸ਼ ਹਨ ਜਿਹੜੇ ਸਭ ਤੋਂ ਵਧੀਆ ਡਾਂਸ ਕਰਨ ਵਾਲਿਆ ਵਿੱਚ ਤੇਜੀ ਨਾਲ ਉਭਰ ਰਹੇ ਹਨ । ਉਹਨਾਂ ਦੀਆਂ ਕੁਝ ਵੀਡਿਓ ਸਾਹਮਣੇ ਆਈਆਂ ਹਨ ਜਿਸ ਵਿੱਚ ਉਹ ਡਾਂਸ ਕਰਦੇ ਨਜ਼ਰ ਆ ਰਹੇ ਹਨ ।ਇਸ਼ਾਂਤ ਖੱਟੜ ਬਾਲੀਵੁੱਡ ਵਿੱਚ ਭਾਵੇ ਨਵੇਂ ਚਿਹਰੇ ਹਨ ਪਰ ਉਹ ਲੰਮੇ ਸਮੇਂ ਤੋਂ ਇੰਡਸਟਰੀ ਵਿੱਚ ਦਿਖਾਈ ਦਿੰਦੇ ਆ ਰਹੇ ਹਨ ਕਿਉਂਕਿ ਫਿਲਮੀ ਦੁਨੀਆ ਨਾਲ ਉਹਨਾਂ ਦਾ ਵਾਸਤਾ ਪੁਰਾਣਾ ਹੈ ।

ਹੋਰ ਵੇਖੋ : ਆਖਿਰ ਅਰਜੁਨ ਕਪੂਰ ਨੇ ਚਿਹਰੇ ਤੋਂ ਹਟਾਇਆ ਪਰਦਾ, ਮਲਾਇਕਾ ਨਾਲ ਦਿਖਾਈ ਦਿੱਤੇ ਨਵੀਂ ਲੁੱਕ ਵਿੱਚ, ਦੇਖੋ ਤਸਵੀਰਾਂ

ਇਸ਼ਾਂਤ ਖੱਟੜ ਬਾਲੀਵੁੱਡ ਵਿੱਚ ਨਵੇਂ ਚਿਹਰੇ ਹਨ ਪਰ ਉਹਨਾਂ ਨੇ ਆਪਣੀ ਫਿਲਮ 'ਧੜਕ' ਨਾਲ ਇੰਡਸਟਰੀ ਵਿੱਚ ਜਗ੍ਹਾ ਬਣਾ ਲਈ ਹੈ ਕਿਉਂਕਿ ਇਸ਼ਾਂਤ ਖੱਟੜ ਆਪਣੇ ਭਰਾ ਸ਼ਾਹਿਦ ਕਪੂਰ ਦੇ ਨਕਸ਼ੇ-ਕਦਮ ਤੇ ਚਲ ਰਹੇ ਹਨ । ਇਸ਼ਾਂਤ ਦੀ ਟ੍ਰੇਨਿੰਗ ਸ਼ੀਮਕ ਡਾਵਰ ਕੋਲ ਹੋਈ ਹੈ ਇਸ ਲਈ ਉਹ ਚੰਗਾ ਡਾਂਸਰ ਹੈ ।ਇਸ਼ਾਂਤ ਦੇ ਡਾਂਸ ਕਰਨ ਦੀ ਜੋ ਵੀਡਿਓ ਸਾਹਮਣੇ ਆਈ ਹੈ ਉਹ ਮੀਰਾ ਰਾਜਪੂਤ ਦੇ ਪਿਤਾ ਦੇ 30 ਵੇਂ ਜਨਮ ਦਿਨ ਦੀ ਹੈ ।

ਹੋਰ ਵੇਖੋ : ਗਾਇਕ ਸੁਖਜਿੰਦਰ ਸ਼ਿੰਦਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਖਾਸ ਆਫਰ, ਤੁਸੀਂ ਵੀ ਲੈ ਸਕਦੇ ਹੋ ਹਿੱਸਾ, ਦੇਖੋ ਵੀਡਿਓ

https://www.instagram.com/p/Bqtb9z-FfpO/?utm_source=ig_embed&utm_campaign=embed_video_watch_again

ਇਸ ਵੀਡਿਓ ਵਿੱਚ ਇਸ਼ਾਂਤ ਧੜਕ ਫਿਲਮ ਦੇ ਟਾਈਟਲ ਟਰੇਕ 'ਤੇ ਡਾਂਸ ਕਰਦੇ ਦਿਖਾਈ ਦੇ ਰਹੇ ਹਨ । ਇਸ ਵੀਡਿਓ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ਼ਾਂਤ ਬਹੁਤ ਵਧੀਆ ਡਾਂਸਰ ਹੈ । ਇਸ਼ਾਂਤ ਦੇ ਕੰਮ ਦੀ ਗਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਅਪਣੇ ਨਵੇਂ ਪ੍ਰੋਜੈਕਟ ਦਾ ਐਲਾਨ ਕਰਨ ਜਾ ਰਹੇ ਹਨ । ਕੁਝ ਦਿਨ ਪਹਿਲਾ ਹੀ ਉਹ ਕਰਨ ਜੌਹਰ ਦੇ ਸ਼ੋਅ ਕੋਫੀ ਵਿਦ ਕਰਨ ਵਿੱਚ ਆਪਣੇ ਸੂਪਰ ਸਟਾਰ ਭਰਾ ਸ਼ਾਹਿਦ ਕਪੂਰ ਨਾਲ ਦਿਖਾਈ ਦਿੱਤੇ ਸਨ ।

ਹੋਰ ਵੇਖੋ : ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ਲਈ ਕੌਣ ਬਣੇਗਾ ‘ਬੈਸਟ ਪੌਪ ਵੋਕਲਿਸਟ (ਮੇਲ)’ , ਕਰੋ ਵੋਟ

https://www.instagram.com/p/48kujBwOkj/?utm_source=ig_embed&utm_campaign=embed_video_watch_again

Related Post