ਵਿਆਹ ਦੀ ਸਾਲਗਿਰਾ 'ਤੇ ਐਕਟਰੈੱਸ ਇਸ਼ਤਾ ਦੱਤਾ ਨੇ ਪਤੀ ਨਾਲ ਕੀਤੀ ਪੂਲ ਪਾਰਟੀ ,ਵੇਖੋ ਵੀਡਿਓ 

By  Rupinder Kaler November 29th 2018 08:16 AM -- Updated: November 29th 2018 08:18 AM

ਬਾਲੀਵੁੱਡ ਐਕਟਰੈੱਸ ਇਸ਼ਤਾ ਦੱਤਾ ਏਨੀਂ ਦਿਨੀ ਆਪਣੇ ਪਤੀ ਵਤਸਲ ਸੇਠ ਦੇ ਨਾਲ ਆਪਣੇ ਵਿਆਹ ਦੀ ਪਹਿਲੀ ਸਾਲਗਿਰਾ ਮਨਾ ਰਹੀ ਹੈ । ਇਹ ਜੋੜਾ ਬਾਲੀ ਵਿੱਚ ਖੂਬ ਇੰਜੂਆਏ ਕਰ ਰਿਹਾ ਹੈ । ਇਸ ਖੂਬਸੁਰਤ ਪਲ ਦੀਆਂ ਕੁਝ ਤਸਵੀਰਾਂ ਵਤਸਲ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ।ਜਿਸ ਵਿੱਚ ਇਸ਼ਤਾ ਆਪਣੇ ਪਤੀ ਨਾਲ ਪੂਲ ਵਿੱਚ ਦਿਖਾਈ ਦੇ ਰਹੀ ਹੈ ।

ਹੋਰ ਵੇਖੋ : ਗਾਇਕ ਸੁਖਜਿੰਦਰ ਸ਼ਿੰਦਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਖਾਸ ਆਫਰ, ਤੁਸੀਂ ਵੀ ਲੈ ਸਕਦੇ ਹੋ ਹਿੱਸਾ, ਦੇਖੋ ਵੀਡਿਓ

https://www.instagram.com/p/BpFbw-2FMOh/

ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੀਆ ਇਹਨਾਂ ਤਸਵੀਰਾਂ ਨੂੰ ਖੂਬ ਸ਼ੇਅਰ ਕਰ ਰਹੇ ਹਨ । ਇਸ ਤੋਂ ਇਲਾਵਾ ਇਸ਼ਤਾ ਨੇ ਇੱਕ ਵੀਡਿਓ ਵੀ ਸ਼ੇਅਰ ਕੀਤਾ ਹੈ । ਜਿਸ ਵਿੱਚ ਉਹ ਆਪਣੇ ਪਤੀ ਨੂੰ ਵਿਆਹ ਦੀ ਸਾਲਗਿਰਾ ਤੇ ਮੁਬਾਰਕਬਾਦ ਦਿੰਦੀ ਹੋਈ ਦਿਖਾਈ ਦੇ ਰਹੀ ਹੈ ।

ਹੋਰ ਵੇਖੋ : ਨਵਰਾਜ ਹੰਸ ਨੂੰ ਹੈ ਇਸ ਖਾਸ ਚੀਜ ਨਾਲ ਪਿਆਰ, ਤੁਸੀਂ ਵੀ ਸੁਣ ਕੇ ਹੋ ਜਾਓਗੇ ਹੈਰਾਨ, ਦੇਖੋ ਵੀਡਿਓ

https://www.instagram.com/p/Bqt8247F22x/

ਦੋਵਾਂ ਦਾ ਹੋਟ ਅੰਦਾਜ਼ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਤੁਹਾਨੂੰ ਦਸ ਦਿੰਦੇ ਹਾਂ ਕਿ ਇਸ਼ਤਾ ਨੇ ਬਹੁਤ ਹੀ ਸੀਕਰੇਟ ਤਰੀਕੇ ਨਾਲ ਵਿਆਹ ਕਰਵਾਇਆ ਸੀ । ਇਸ ਵਿਆਹ ਵਿੱਚ ਬਹੁਤ ਹੀ ਘੱਟ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ । ਇਸ਼ਤਾ 2012  ਵਿੱਚ ਇੱਕ ਤੇਲਗੂ ਫਿਲਮ ਵਿੱਚ ਦਿਖਾਈ ਦਿੱਤੀ ਸੀ ਤੇ ਉਹਨਾਂ ਦੀ ਆਖਰੀ ਫਿਲਮ ਫਿਰੰਗੀ ਸੀ ।

ਹੋਰ ਵੇਖੋ : ਕੇਦਾਰਨਾਥ ਫਿਲਮ ਦਾ ਇੱਕ ਹੋਰ ਗਾਣਾ ਰਿਲੀਜ਼, ਸਾਰਾ ਅਲੀ ਖਾਨ ਨੇ ਟੱਪੀਆਂ ਸਾਰੀਆਂ ਹੱਦਾਂ , ਦੇਖੋ ਵੀਡਿਓ

https://www.instagram.com/p/Bqtla9SlkHh/?utm_source=ig_embed

Related Post