ਜੱਗੀ ਖਰੌੜ ਨੇ ਲਈ ਨਵੀਂ ਗੱਡੀ, ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ

By  Lajwinder kaur November 1st 2020 03:27 PM -- Updated: November 1st 2020 03:30 PM

ਪੰਜਾਬੀ ਗਾਇਕ ਤੇ ਐਕਟਰ ਜੱਗੀ ਖਰੌੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਦੀ ਜ਼ਿੰਦਗੀ ‘ਚ ਖੁਸ਼ੀ ਆਈ ਹੈ । ਆਪਣੀ ਮਿਹਨਤ ਦੇ ਸਦਕੇ ਉਨ੍ਹਾਂ ਨੇ ਨਵੀਂ ਕਾਰ ਲੈ ਲਈ ਹੈ ।

jaggi with new car

ਹੋਰ ਪੜ੍ਹੋ : ਵਿਆਹ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕਾਜਲ ਅਗਰਵਾਲ ਨੇ ਆਪਣੇ ਪਤੀ ਦੇ ਨਾਲ ਸ਼ੇਅਰ ਕੀਤੀ ਖ਼ਾਸ ਤਸਵੀਰ, ਮਿਲੀਅਨ ‘ਚ ਆਏ ਲਾਈਕਸ

ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੀ ਨਵੀਂ ਕਾਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘#Black_Beauty ਪਿਆਰੇ ਪਰਮਾਤਮਾ ਤੁਹਾਡਾ ਧੰਨਵਾਦ ਸਭ ਕੁਝ ਦੇਣ ਦੇ ਲਈ’

jaggi kharoud with new car at gurdawara sahib ਉਨ੍ਹਾਂ ਨੇ ਅੱਗੇ ਲਿਖਦੇ ਹੋਏ ਆਪਣੇ ਮਾਤਾ-ਪਿਤਾ ਤੇ ਫੈਨਜ਼ ਦਾ ਧੰਨਵਾਦ ਕੀਤਾ ਹੈ । ਤਸਵੀਰਾਂ ‘ਚ ਜੱਗੀ ਖਰੌੜ ਆਪਣੀ ਮਾਂ ਤੇ ਨਵੀਂ ਕਾਰ ਦੇ ਨਾਲ ਦਿਖਾਈ ਦੇ ਰਹੇ ਨੇ । ਉਨ੍ਹਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਗੁਰਦੁਆਰਾ ਸਾਹਿਬ ਮੱਥਾ ਟੇਕਿਆ । ਫੈਨਜ਼ ਉਨ੍ਹਾਂ ਨੂੰ ਨਵੀਂ ਗੱਡੀ ਦੀਆਂ ਮੁਬਾਰਕਾਂ ਦੇ ਰਹੇ ਨੇ ।

inside pic of jaggi kharoud new car

ਜੇ ਗੱਲ ਕਰੀਏ ਜੱਗੀ ਖਰੌੜ ਦੇ ਵਰਕ ਫਰੰਟ ਦੀ ਤਾਂ ਉਹ ‘ਵਿਆਹ ਕਰਤਾ’, ‘ਬੈਕ ਟੂ ਚੰਡੀਗੜ੍ਹ’, ‘ਪਿੰਡਾਂ ਵਾਲੀ ਮੱਤ’, ‘ਤੀਰ ਤੁੱਕਾ’ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

Related Post