ਸਮ੍ਰਿਤੀ ਈਰਾਨੀ ਨੂੰ ਕਿਹਾ ਜਾਨਵੀ ਕਪੂਰ ਨੇ ‘ਆਂਟੀ’, ਫੇਰ ਮਿਲਿਆ ਇਹ ਜਵਾਬ

By  Lajwinder kaur December 28th 2018 03:25 PM

'ਧੜਕ' ਫਿਲਮ ਦੇ ਨਾਲ ਬਾਲੀਵੁੱਡ ‘ਚ ਆਪਣਾ ਪਹਿਲਾ ਕਦਮ ਰੱਖ ਚੁੱਕੀ ਜਾਨਵੀ ਕਪੂਰ, ਜੋ ਕਿ ਹੁਣ ਆਪਣੇ ਅੱਗਲੇ ਪ੍ਰਜੋਕੈਟਸ ਦੇ ਕੰਮ ਕਰ ਰਹੀ ਹੈ। ਜਾਨਵੀ ਕਪੂਰ ਦੀ ਇੱਕ ਪਹਿਚਾਣ ਹੋਰ ਹੈ ਕਿ ਉਹ ਸਵਰਗਵਾਸੀ ਐਕਟਰਸ ਸ਼੍ਰੀ ਦੇਵੀ ਦੀ ਧੀ ਹੈ। ਜਿਸ ਦੇ ਕਰਨ ਉਸ ਨੂੰ ਸਾਰੇ ਕਲਾਕਾਰ ਜਾਣਦੇ ਹਨ।

Janhvi Kapoor called Smriti Irani Aunty and Apologize ਸਮ੍ਰਿਤੀ ਈਰਾਨੀ ਨੂੰ ਕਿਹਾ ਜਾਨਵੀ ਕਪੂਰ ਨੇ ‘ਆਂਟੀ’, ਫੇਰ ਮਿਲਿਆ ਇਹ ਜਵਾਬ

ਹਾਲ ਹੀ ‘ਚ ਜਾਨਵੀ ਕਪੂਰ ਦੀ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨਾਲ ਮੁਲਾਕਾਤ ਹੋਈ ਸੀ। ਜਿਸ ਦੀ ਵੀਡੀਓ ਸਮ੍ਰਿਤੀ ਈਰਾਨੀ ਨੇ ਆਪਣੇ ਸੋਸ਼ਲ ਅਕਾਊਂਟ ਤੇ ਸ਼ੇਅਰ ਕੀਤੀ ਹੈ।

https://www.instagram.com/p/Br390f1Agma/

ਹੋਰ ਵੇਖੋ: ਝੂੰਮਣ ‘ਤੇ ਮਜਬੂਰ ਕਰੇਗਾ? ਜਾਣੋ ਕੀ ਨਵਾਂ ਲੈ ਕੇ ਆ ਰਹੇ ਨੇ ਡੌਕਟਰਜ਼

ਦੱਸ ਦਈਏ, ਦੋਵਾਂ ਦੀ ਏਅਰਪੋਰਟ ਉੱਤੇ ਮੁਲਾਕਾਤ ਹੋਈ ਸੀ। ਜਿੱਥੇ ਦੋਵਾਂ ਨੇ ਇੱਕ ਦੂਜੇ ਨਾਲ ਕਾਫੀ ਦੇਰ ਤੱਕ ਗੱਲਾਂ ਕੀਤੀਆਂ ਪਰ ਗੱਲਬਾਤ ਦੌਰਾਨ ਜਾਨਵੀ ਨੇ ਕੇਂਦਰੀ ਮੰਤਰੀ ਨੂੰ ਆਂਟੀ ਕਹਿ ਕਿ ਸੰਬੋਧਨ ਕੀਤਾ ਤੇ ਨਾਲ ਹੀ ਮਾਫੀ ਮੰਗ ਲਈ ਸੀ। ਹਾਲਾਂਕਿ ਸਮ੍ਰਿਤੀ ਈਰਾਨੀ ਨੇ ਕਿਹਾ, “ਕੋਈ ਗੱਲ ਨਹੀਂ ਬੇਟਾ..” ਇਸ ਮੁਲਾਕਾਤ ਬਾਰੇ ਸਮ੍ਰਿਤੀ ਈਰਾਨੀ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਦੱਸਿਆ ਤੇ ਕਿਹਾ ਕਿ ਉਹਨਾਂ ਨੂੰ ਜਾਨਵੀ ਦਾ ਇਹ ਅੰਦਾਜ਼ ਪਸੰਦ ਆਇਆ ਤੇ ਨਾਲ ਹੀ ਉਹਨਾਂ ਨੇ ਮਜ਼ਾਕੀਆਂ ਅੰਦਾਜ਼ ‘ਚ #ਆਂਟੀਕਿਸਕੋਬੋਲਾ ਵੀ ਲਿਖਿਆ ਹੈ।

Related Post