ਜਾਣੋ ਅੱਜ ਕੱਲ ਕਿਸ ਪ੍ਰੋਜੈਕਟ 'ਚ ਵਿਅਸਤ ਨੇ ਇੱਕਾ

By  PTC Buzz November 3rd 2017 09:12 AM

ਲਓ ਜੀ ਜਨਾਬ ਇੱਕਾ (ikka) ਇੱਕ ਵਾਰ ਫਿਰ ਤੋਂ ਧੁੱਮਾਂ ਪਾਉਣ ਨੂੰ ਤਿਆਰ ਨੇ | ਉਨ੍ਹਾਂ ਨੇ ਤਿਆਰੀ ਖਿੱਚ ਲਈ ਹੈ "ਲੱਲਣਟੈਪ" ਰੈਪ ਦੀ | ਮਿਤਰੋ ਗ਼ਲਤ ਨਾ ਸਮਝੋ “Lallantap” ਉਨ੍ਹਾਂ ਦਾ ਆਉਣ ਵਾਲਾ ਪ੍ਰੋਜੈਕਟ ਹੈ | ਇੱਕਾ ਇਸ ਗੀਤ ਦੇ ਵਿੱਚ ਅਭਿਸ਼ੇਕ ਦੇ ਨਾਲ ਪਰਫ਼ਾਰ੍ਮ ਕਰ ਰਹੇ ਨੇ | ਕਿਹਾ ਜਾ ਰਿਹਾ ਹੈ, ਕਿ ਇਹ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਅੱਜ ਤੱਕ ਦਾ ਸੱਭ ਤੋਂ ਮਹਿੰਗਾ ਪ੍ਰੋਜੈਕਟ ਹੋਵੇਗਾ | ਗੀਤ ਦੀ ਵੀਡੀਓ “Lucky Sabharwal” ਨੇ ਡਾਇਰੈਕਟ ਕਿੱਤੀ ਹੈ ਤੇ ਮਿਊਜ਼ਿਕ ਦਿੱਤਾ ਹੈ Aschock ਨੇ |

Related Post