ਇੱਕਾ ਨੇ ਆਪਣੇ ਪਿਤਾ ਨੂੰ ਦਿੱਤਾ ਬਹੁਤ ਹੀ ਕੀਮਤੀ ਤੋਹਫ਼ਾ

Written by  PTC Buzz   |  October 04th 2017 11:10 AM  |  Updated: October 04th 2017 11:10 AM

ਇੱਕਾ ਨੇ ਆਪਣੇ ਪਿਤਾ ਨੂੰ ਦਿੱਤਾ ਬਹੁਤ ਹੀ ਕੀਮਤੀ ਤੋਹਫ਼ਾ

ਇੱਕਾ ਪੰਜਾਬੀ ਮਿਉਜ਼ਿਕ ਇੰਡਸਟਰੀ ਤੇ ਬਾਲੀਵੁੱਡ ਦੀ ਮਿਉਜ਼ਿਕ ਇੰਡਸਟਰੀ ਦਾ ਇਕ ਮਸ਼ਹੂਰ ਨਾਂ ਹੈਂ |

ਇੱਕਾ ਦਾ ਰੈਪ ਬਹੁਤ ਹੀ ਵਿਲੱਖਣ ਤੇ ਕਮਾਲ ਦਾ ਹੁੰਦਾ ਹੈਂ | ਇਹ ਤਾਂ ਹਰ ਕੋਈ ਜਾਣਦਾ ਹੈ ਕਿ ਇੱਕਾ ਨੇ ਅੱਜ ਜੋ ਵੀ ਮੁਕਾਮ ਹਾਸਿਲ ਕਿੱਤਾ ਹੈਂ ਉਹ ਆਪਣੇ ਦਮ ਤੇ ਕਿੱਤਾ ਹੈਂ | ਉਨ੍ਹਾਂ ਨੇ ਖੁਦ ਨੂੰ ਹਿੱਟ ਰੈਪਰਾਂ ਦੀ ਲਿਸਟ ਵਿਚ ਲਿਆ ਕੇ ਖੜਾ ਕਿੱਤਾ ਹੈਂ | ਇੱਕਾ ਦੇ ਇਸ ਮੇਹਨਤ ਦੇ ਸਦਕੇ ਅੱਜ ਉਨ੍ਹਾਂ ਨੇ ਆਪਣੇ ਡੈਡੀ ਨੂੰ ਇਕ BMW ਗਿਫ਼੍ਟ ਕਿੱਤੀ ਆ | ਇਹ ਗੱਲ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਤੇ ਸਾਂਝਾ ਕਿੱਤੀ ਤੇ ਕਾਫ਼ੀ ਭਾਵਨਾਤਮਕ ਤੇ ਲੰਬੀ ਚੋੜੀ ਪੋਸਟ ਲਿਖੀ ਆ | ਪਰ ਆਪਣੇ ਮਾਪੇ ਦੇ ਲਾਏ ਉਨ੍ਹਾਂ ਦੀ ਇਹ ਖ਼ਰੀਦਦਾਰੀ ਸਾਡੇ ਸਾਰੀਆਂ ਲਈ ਪ੍ਰੇਰਣਾ ਦਾ ਸਰੋਤ ਹੈ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network