ਲੰਡਨ ‘ਚ ਛੁੱਟੀਆਂ ਦਾ ਅਨੰਦ ਲੈ ਰਹੇ ਨੇ ਜੱਸ ਮਾਣਕ, ਸਾਂਝੀਆਂ ਕੀਤੀਆ ਤਸਵੀਰਾਂ
‘ਪਰਾਡਾ’ ਗਾਣੇ ਨਾਲ ਰਾਤੋ ਰਾਤ ਸਟਾਰ ਬਣੇ ਜੱਸ ਮਾਣਕ ਇਨੀਂ ਦਿਨੀਂ ਲੰਡਨ ‘ਚ ਛੁੱਟੀਆਂ ਦਾ ਅਨੰਦ ਲੈ ਰਹੇ ਹਨ। ਜੀ ਹਾਂ ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਇਸ ਵਾਰ ਉਹ ਛੁੱਟੀਆਂ ਦਾ ਲੁਤਫ਼ ਯੂ.ਕੇ ‘ਚ ਲੈ ਰਹੇ ਹਨ। ਉਨ੍ਹਾਂ ਨੇ ਲੰਡਨ ਤੋਂ ਆਪਣੀਆਂ ਬਹੁਤ ਸਾਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿੱਥੇ ਉਹ ਲੰਡਨ ਦੀਆਂ ਸੜਕਾਂ ਤੇ ਲੰਡਨ ਬ੍ਰਿਜ਼ ਉੱਤੇ ਘੁੰਮਦੇ ਹੋਏ ਦੀਆਂ ਤਸਵੀਰਾਂ ਤੇ ਵੀਡੀਓ ਨੂੰ ਸ਼ੇਅਰ ਕੀਤਾ ਹੈ। ਜੱਸ ਮਾਣਕ ਦੀਆਂ ਪੋਸਟਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
View this post on Instagram
ਹੋਰ ਵੇਖੋ:ਗੁਰੂ ਰੰਧਾਵਾ ਤੇ ਬੱਬਲ ਰਾਏ ਦੀ ਇਹ ਤਸਵੀਰ ਆ ਰਹੀ ਹੈ ਦਰਸ਼ਕਾਂ ਨੂੰ ਖੂਬ ਪਸੰਦ, ਕੁਝ ਸਮੇਂ ‘ਚ ਆਏ ਲੱਖਾਂ ਹੀ ਲਾਈਕਸ
ਜੱਸ ਮਾਣਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਪਰਾਡਾ, ਗਰਲਫ੍ਰੈਂਡ, ਵਿਆਹ, ਸੂਟ ਪੰਜਾਬੀ, ਤੇਰੇ ਨਾਲ, ਬੌਸ, ਲਹਿੰਗਾ,ਚਿਹਰਾ ਤੇਰਾ ਵਰਗੇ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਚ ਵੀ ਉਹ ਗੀਤ ਗਾ ਚੁੱਕੇ ਹਨ।
View this post on Instagram
OMG ? u should try this protein man ?