ਜੱਸੀ ਗਿੱਲ ਇਸ ਕਿਊਟ ਬੱਚੀ ਨਾਲ ਟਿਕਟਾਕ ਕਰਦੇ ਆਏ ਨਜ਼ਰ,ਤੁਹਾਨੂੰ ਪਤਾ ਕੌਣ ਹੈ ਇਹ ਬੱਚੀ!
Shaminder
April 22nd 2019 03:06 PM
ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਜੱਸੀ ਗਿੱਲ ਇੱਕ ਛੋਟੀ ਜਿਹੀ ਬੱਚੀ ਦੇ ਨਾਲ ਨਜ਼ਰ ਆ ਰਹੇ ਨੇ । ਉਹ ਇਸ ਵੀਡੀਓ 'ਚ ਆਪਣੇ ਨਵੇਂ ਗੀਤ ਸੁਰਮਾ ਕਾਲਾ 'ਤੇ ਬੱਚੀ ਦੇ ਨਾਲ ਟਿਕਟਾਕ ਕਰਦੇ ਨਜ਼ਰ ਆ ਰਹੇ ਨੇ ।